Home Dharmik ਅਸ਼ੋਕ ਵਿਰਮਾਨੀ ਬਣੇ ਬਾਬਾ ਬਾਲਕ ਨਾਥ ਮੰਦਰ ਦੇ ਪ੍ਰਧਾਨ ਲੁਧਿਆਣਾ DharmikPunjabLudhianaPunjabi ਅਸ਼ੋਕ ਵਿਰਮਾਨੀ ਬਣੇ ਬਾਬਾ ਬਾਲਕ ਨਾਥ ਮੰਦਰ ਦੇ ਪ੍ਰਧਾਨ ਲੁਧਿਆਣਾ By rajiv - 24/08/2023 133 0 ਅਸ਼ੋਕ ਵਿਰਮਾਨੀ ਬਣੇ ਬਾਬਾ ਬਾਲਕ ਨਾਥ ਮੰਦਰ ਦੇ ਪ੍ਰਧਾਨ ਲੁਧਿਆਣਾ ( ਦੀਪਕ ਕੁਮਾਰ )ਸਲੇਮ ਟਾਬਰੀ ਇਲਾਕੇ ਵਿਚ ਪੈਂਦੀ ਭਗਵਾਨ ਦਾਸ ਕਲੋਨੀ ਵਿੱਚ ਅੱਜ ਮੰਦਿਰ ਦੀ ਸਮੂਹ ਸੰਗਤ ਵੱਲੋਂ ਸਰਬਸੰਪਤੀ ਨਾਲ ਅਸ਼ੋਕ ਵਿਰਮਾਨੀ ਨੂੰ ਮੰਦਰ ਦਾ ਪ੍ਰਧਾਨ ਅਤੇ ਪੰਡਤ ਸਤਬੀਰ ਚੰਦ ਨੂੰ ਮੰਦਰ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਉੱਥੇ ਹੀ ਮੰਦਰ ਦੇ ਪੰਡਿਤ ਵੱਲੋਂ ਵਰਮਨੀ ਨੂੰ ਸਰੋਪਾ ਪਾ ਕੇ ਸਨਮਾਨਿਤ ਕਰਦਿਆਂ ਮੰਦਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਦੂਜੇ ਪਾਸੇ ਅਸ਼ੋਕ ਵਿਰਮਨੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਜੋ ਜ਼ੁੰਮੇਵਾਰੀ ਮੰਦਿਰ ਦੀ ਸੰਗਤ ਵੱਲੋਂ ਉਹਨਾਂ ਨੂੰ ਦਿੱਤੀ ਗਈ ਹੈ ਉਹ ਪੂਰੀ ਤਨ ਦੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਤੇ ਮੈਡਮ ਅੰਨੁ, ਨੀਲਮ, ਮਾਯਾ ਪਾਂਡੇ, ਸੁਮਨ, ਕਿਰਨ ਸੂਦ, ਰਾਧਾ ਆਦਿ ਮੌਜੂਦ ਸਨ ਫ਼ੋਟੋ – ਅਸ਼ੋਕ ਵਿਰਮਨੀ ਨੂੰ ਸਰੋਪਾ ਪਾ ਕੇ ਪ੍ਰਧਾਨ ਨਿਯੁਕਤ ਕਰਦੇ ਪੰਡਿਤ ਸਤਬੀਰ ਚੰਦ ਤੇ ਸਮੂਹ ਸੰਗਤ