Home Dharmik ਤੀਸਰਾ ਸਲਾਨਾ ਕੀਰਤਨ ਸਮਾਗਮ ਦੀ ਸ਼ੁਰੂਆਤ ਦੇ ਸੰਬੰਧ ‘ਚ ਕੀਤੀ ਗਈ ਮੀਟਿੰਗ...

ਤੀਸਰਾ ਸਲਾਨਾ ਕੀਰਤਨ ਸਮਾਗਮ ਦੀ ਸ਼ੁਰੂਆਤ ਦੇ ਸੰਬੰਧ ‘ਚ ਕੀਤੀ ਗਈ ਮੀਟਿੰਗ |

145
0

ਤੀਸਰਾ ਸਲਾਨਾ ਕੀਰਤਨ ਸਮਾਗਮ ਦੀ ਸ਼ੁਰੂਆਤ ਦੇ ਸੰਬੰਧ ‘ਚ ਕੀਤੀ ਗਈ ਮੀਟਿੰਗ |
ਮੁਕੇਰੀਆਂ 22 ਅਗਸਤ ( ਸੁਖਵਿੰਦਰ ਸਿੰਘ ਮਹਿਰਾ ) ਬਾਬਾ ਬੁੱਢਾ ਜੀ ਗ੍ਰੰਥੀ ਸਭਾ ਦਿਹਾਤੀ ਮੁਕੇਰੀਆਂ ਹੁਸ਼ਿ ਰਜਿ ਪੰਜਾਬ ਵੱਲੋਂ ਮੁੱਖ ਸੇਵਾਦਾਰ ਭਾਈ ਸਤਨਾਮ ਸਿੰਘ ਜੀ ਧਨੋਆ ਦੀ ਅਗਵਾਈ ਹੇਠ ਗੁਰਦੁਆਰਾ ਨਾਮਧਾਰੀ ਮੁਕੇਰੀਆ ਵਿਖੇ ਮੀਟਿੰਗ ਕੀਤੀ ਤੇ ਮੀਟਿੰਗ ਵਿੱਚ ਤੀਸਰਾ ਸਲਾਨਾ ਕੀਰਤਨ ਸਮਾਗਮ ਦੀ ਸ਼ੁਰੂਆਤ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਤੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਜੋ ਕਿ ਵੱਖ ਵੱਖ ਪਿੰਡਾਂ ਅਤੇ ਘਰਾਂ ਵਿੱਚ ਕੀਰਤਨ ਸਮਾਗਮ ਦੀ ਸ਼ੁਰੂਆਤ 27-8-2023 ਨੂੰ ਹੋਵੇਗੀ ਅਤੇ ਸਮਾਪਤੀ 15-10-2023 ਤੱਕ ਹੋਵੇਗੀ ਇਸ ਮੌਕੇ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਦੇ ਜਨਰਲ ਸਕੱਤਰ ਉਂਕਾਰ ਸਿੰਘ ਜੀ ਪੁਰਾਣਾ ਭੰਗਾਲਾ ਨਿਹੰਗ ਸਿੰਘ ਜਥੇਬੰਦੀਆਂ ਦਲ ਪੰਥ ਸ਼੍ਰੋਮਣੀ ਭਗਤ ਧੰਨਾ ਜੀ ਤਰਨਾ ਦਲ ਮੁੱਖ ਸੇਵਾਦਾਰ ਬਾਬਾ ਗੁਰਦੇਵ ਸਿੰਘ ਜੀ (ਚੱਕ ਕਾਸਮ) ਤੌਂ ਇਲਾਵਾ ਭਾਈ ਸੁਰਜੀਤ ਸਿੰਘ (ਬੱਧੂਪੁਰ ) ਪ੍ਰੈੱਸ ਸਕੱਤਰ ਪੰਜਾਬ , ਭਾਈ ਕੁਲਵਿੰਦਰ ਸਿੰਘ (ਨੁਸਿਹਰਾ ਪੱਤਣ ) ਜਨਰਲ ਸਕੱਤਰ , ਭਾਈ ਹਰਭਜਨ ਸਿੰਘ ਲੈਹਰੀ ( ਮੀਰਥਲ ) ਮੁੱਖ ਸਲਾਹਕਾਰ , ਭਾਈ ਸਰਬਜੀਤ ਸਿੰਘ ਨਾਮਧਾਰੀ ( ਮੁਕੇਰੀਆਂ ) , ਭਾਈ ਕੁਲਵਿੰਦਰ ਸਿੰਘ ( ਹਵੇਲ ਚਾਂਗ ) , ਭਾਈ ਕਸ਼ਮੀਰ ਸਿੰਘ ( ਐਮਾ ਮਾਂਗਟ ) , ਭਾਈ ਲਖਵੀਰ ਸਿੰਘ (ਕੌਲੀਆਂ ) , ਭਾਈ ਜਗੀਰ ਸਿੰਘ (ਲੁਬਾਣਾ ਭਵਨ ) , ਭਾਈ ਕਰਤਾਰ ਸਿੰਘ ( ਸ਼ੇਰਪੁਰ ) ਮੈਂਬਰ , ਭਾਈ ਕਸ਼ਮੀਰ ਸਿੰਘ ( ਤੱਗੜ ਕਲਾ ) ਮੈਂਬਰ , ਭਾਈ ਪਲਵਿੰਦਰ ਸਿੰਘ ( ਨਰੈਣੀ ਪੁਰ ) ਮੈਂਬਰ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here