Home BJP ਨਿਊ ਜਨਤਾ ਨਗਰ ਮੰਡਲ ਉੱਪ ਪ੍ਰਧਾਨ-ਸੰਜੇ ਸ਼ਰਮਾ ਵਲੋਂ ਭਾਜਪਾ ਮੁੱਖ ਦਫ਼ਤਰ ਵਿਖੇ...

ਨਿਊ ਜਨਤਾ ਨਗਰ ਮੰਡਲ ਉੱਪ ਪ੍ਰਧਾਨ-ਸੰਜੇ ਸ਼ਰਮਾ ਵਲੋਂ ਭਾਜਪਾ ਮੁੱਖ ਦਫ਼ਤਰ ਵਿਖੇ ਵਾਰਡ ਨੰਬਰ.41 ਹਲਕਾ ਆਤਮ ਨਗਰ ਵਿੱਚੋ ਦਾਵੇਦਾਰੀ ਪੇਸ਼ ਕਰਨ ਲਈ ਅਰਜੀ ਪੱਤਰ ਹਾਸਿਲ ਕੀਤੀ

124
0

ਮੁੱਖ ਦਫ਼ਤਰ ਭਾਜਪਾ, ਲੁਧਿਆਣਾ ਵਿਖੇ ਵਾਰਡ ਨੰਬਰ.41 ਹਲਕਾ ਆਤਮ ਨਗਰ ਵਿੱਚੋ ਨਿਊ ਜਨਤਾ ਨਗਰ ਮੰਡਲ ਉੱਪ ਪ੍ਰਧਾਨ-ਸੰਜੇ ਸ਼ਰਮਾ ਵਲੋਂ ਆਪਣੇ ਵਾਰਡ ਦੇ ਸਮਪੂਰਨ ਸਹਿਯੋਗ ਨਾਲ ਅੱਜ ਭਾਜਪਾ ਮੁੱਖ ਦਫ਼ਤਰ ਵਿਖੇ ਵਾਰਡ ਨੰਬਰ.41 ਹਲਕਾ ਆਤਮ ਨਗਰ ਵਿੱਚੋ ਦਾਵੇਦਾਰੀ ਪੇਸ਼ ਕਰਨ ਲਈ ਅਰਜੀ ਪੱਤਰ ਹਾਸਿਲ ਕੀਤੀ ਇਸ ਮੌਕੇ ਤੇ ਨਿਊ ਜਨਤਾ ਨਗਰ ਮੰਡਲ ਪ੍ਰਧਾਨ ਗੁਰਵਿੰਦਰ ਸਿੰਘ ਭੰਮਰਾ, ਜਰਨਲ ਸਕੱਤਰ ਜਗਨ ਅਗਰਵਾਲ, ਜਰਨਲ ਸਕੱਤਰ ਰਾਜੀਵ ਵਰਮਾ, ਉੱਪ ਪ੍ਰਧਾਨ ਨਵੀਨ ਸਿੰਘੀ, ਮਹਿਲਾ ਮੋਰਚਾ ਪ੍ਰਧਾਨ ਪੂਨਮ ਸ਼ਰਮਾ, ਜਰਨਲ ਸਕੱਤਰ ਨੀਤੂ ਸ਼ਾਰਦਾ, ਯੂਥ ਪ੍ਰਧਾਨ ਬਖਸ਼ਿੰਦਰ ਸਿੰਘ ਵੀ ਮੌਜੂਦ ਸਨ।

 

LEAVE A REPLY

Please enter your comment!
Please enter your name here