Home BJP ਹਰਦੇਵ ਸਿੰਘ ਬਣੇ ਨਿਊ ਜਨਤਾ ਨਗਰ ਮੰਡਲ ਦੇ ਯੁਵਾ ਮੋਰਚਾ ਦੇ ਉੱਪ...

ਹਰਦੇਵ ਸਿੰਘ ਬਣੇ ਨਿਊ ਜਨਤਾ ਨਗਰ ਮੰਡਲ ਦੇ ਯੁਵਾ ਮੋਰਚਾ ਦੇ ਉੱਪ ਪ੍ਰਧਾਨ- Hardev Singh became the vice president of Yuva Morcha of New Janata Nagar Mandal

215
0

ਹਰਦੇਵ ਸਿੰਘ ਬਣੇ ਨਿਊ ਜਨਤਾ ਨਗਰ ਮੰਡਲ ਦੇ ਯੁਵਾ ਮੋਰਚਾ ਦੇ ਉੱਪ ਪ੍ਰਧਾਨ 

ਲੁਧਿਆਣਾ ( ਰਾਜੀਵ ਕੁਮਾਰ ) ਕ੍ਰਾਈਮ ਟ੍ਰੈਕਰਸ – ਜਨਤਾ ਨਗਰ ਮੰਡਲ ਉੱਪ ਪ੍ਰਧਾਨ ਸੰਜੇ ਸ਼ਰਮਾ ਦੀ ਅਗਵਾਈ ਹੇਠ ਵਾਰਡ ਨੰਬਰ 43 ਕੋਟਮੰਗਲ ਸਿੰਘ ਨਗਰ, ਗਲੀ ਨੰਬਰ 35 ਵਿਚ ਮੀਟਿੰਗ ਕਾਰਵਾਈ ਗਈ ਇਸ ਮੌਕੇ ਤੇ ਹਰਦੇਵ ਸਿੰਘ ਨੂੰ ਨਿਊ ਜਨਤਾ ਨਗਰ ਮੰਡਲ ਦੇ ਯੁਵਾ ਮੋਰਚਾ ਦਾ ਉੱਪ ਪ੍ਰਧਾਨ ਨਿਯੁਕਤ ਕੀਤਾ ਗਿਆ। ਅਤੇ ਗੁਰਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ,ਅਮਰਜੀਤ ਸਿੰਘ,ਬਲਦੇਵ ਸਿੰਘ,ਹਰਦੀਪ ਸਿੰਘ, ਮਿੰਟੂ,ਬਿੱਟੂ, ਤਰਸੇਮ ਕੌਰ,ਕੁਲਜੀਤ ਕੌਰ,ਹਰਦੀਪ ਕੌਰ, ਮਹਿੰਦਰ ਕੌਰ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ ਇਸ ਮੌਕੇ ਮੰਡਲ ਜਰਨਲ ਸਕੱਤਰ ਰਾਜੀਵ ਵਰਮਾ ਅਤੇ ਐਸ ਸੀ ਮੋਰਚਾ ਉੱਪ ਪ੍ਰਧਾਨ ਰਵੀ ਕੁਮਾਰ ਉਪਸਥਿਤ ਸਨ।

LEAVE A REPLY

Please enter your comment!
Please enter your name here