Home BJP ਭਾਰਤੀ ਜਨਤਾ ਪਾਰਟੀ ਨਿਊ ਜਨਤਾ ਨਗਰ ਮੰਡਲ ਵੱਲੋਂ ਇਲਾਕੇ ਦੇ ਲੋਕਾਂ ਦੀਆਂ...

ਭਾਰਤੀ ਜਨਤਾ ਪਾਰਟੀ ਨਿਊ ਜਨਤਾ ਨਗਰ ਮੰਡਲ ਵੱਲੋਂ ਇਲਾਕੇ ਦੇ ਲੋਕਾਂ ਦੀਆਂ ਦਿੱਕਤਾਂ ਅਤੇ ਸਰਕਾਰੀ ਸਹੂਲਤਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਅੱਜ ਨਿਊ ਅਮਰ ਨਗਰ ਗਲੀ ਨੰਬਰ 2 ਵਿਖੇ ਭਾਜਪਾ ਦਾ ਦਫਤਰ ਖੋਲ ਦਿੱਤਾ ਗਿਆ

68
0

Bharatiya Janata Party New Janata Nagar Mandal opened BJP office at New Amar Nagar Street No. 2 today to bring the problems of the people of the area and government facilities to the people

ਭਾਰਤੀ ਜਨਤਾ ਪਾਰਟੀ ਨਿਊ ਜਨਤਾ ਨਗਰ ਮੰਡਲ ਵੱਲੋਂ ਇਲਾਕੇ ਦੇ ਲੋਕਾਂ ਦੀਆਂ ਦਿੱਕਤਾਂ ਅਤੇ ਸਰਕਾਰੀ ਸਹੂਲਤਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਅੱਜ ਨਿਊ ਅਮਰ ਨਗਰ ਗਲੀ ਨੰਬਰ 2 ਵਿਖੇ ਭਾਜਪਾ ਦਾ ਦਫਤਰ ਖੋਲ ਦਿੱਤਾ ਗਿਆ। ਇਸ ਮੌਕੇ ਪੰਜਾਬ ਭਾਜਪਾ ਉੱਪ ਪ੍ਰਧਾਨ ਜਤਿੰਦਰ ਮਿੱਤਲ,ਜਰਨਲ ਸਕੱਤਰ ਪੰਜਾਬ ਭਾਜਪਾ ਅਨਿਲ ਸਰੀਨ, ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਉੱਪ ਪ੍ਰਧਾਨ ਡਾਕਟਰ ਨਿਰਮਲ ਨਈਅਰ, ਜ਼ਿਲ੍ਹਾ ਮਹਿਲਾ ਮੋਰਚਾ ਪ੍ਰਧਾਨ ਸ਼ੀਨੂ ਚੁੱਗ ਜੀ, ਕੇਵਲ ਗੁਪਤਾ,ਪਾਵਨ ਭਾਰਦਵਾਜ,ਸੌਰਵ ਕਪੂਰ,ਨਿਊ ਜਨਤਾ ਨਗਰ ਮੰਡਲ ਪ੍ਰਧਾਨ ਗੁਰਵਿੰਦਰ ਸਿੰਘ, ਜਰਨਲ ਸਕੱਤਰ ਰਾਜੀਵ ਵਰਮਾ,ਜਗਨ ਅੱਗਰਵਾਲ, ਉੱਪ ਪ੍ਰਧਾਨ ਸੰਜੇ ਸ਼ਰਮਾ,ਹਰਪਾਲ ਸਿੰਘ ਢਿੱਲੋਂ, ਨਵੀਨ ਸਿੰਘੀ, ਆਈਟੀ ਸੈੱਲ ਇੰਚਾਰਜ ਚਰਨਜੀਤ ਸਿੰਘ,ਕੈਸ਼ੀਅਰ ਪੁਨੀਤ ਪਾਠਕ,ਕਿਸਾਨ ਮੋਰਚਾ ਪ੍ਰਧਾਨ ਪਰਵਿੰਦਰ ਸਿੰਘ, ਮਹਿਲਾ ਮੋਰਚਾ ਪ੍ਰਧਾਨ ਪੂਨਮ ਸ਼ਰਮਾ,ਜਰਨਲ ਸਕੱਤਰ ਨੀਤੂ ਸ਼ਾਰਦਾ,ਪਿੰਕੀ ਸ਼ਰਮਾਂ,ਕੰਚਨ,ਨੀਸ਼ਿ ਜੈਨ,ਮੋਨਿਕਾ,ਸੋਨੀਆਂ, ਯੂਵਾ ਟੀਮ ਰਵੀ ਕੁਮਾਰ,ਮਨੀਸ਼ ਗੁਪਤਾ,ਰੋਹਿਤ ਸਹਿਗਲ,ਅਕਾਸ਼, ਲਵ,ਤੁਸ਼ਾਰ, ਅਤੇ ਹੋਰ ਵੀ ਕਰਿਆਕਰਤਾ ਮੌਜੂਦ ਸਨ।

 

RAJIV KUMAR EDITOR IN CHIEF

 

 

 

LEAVE A REPLY

Please enter your comment!
Please enter your name here