Home BJP ਬੀਜੇਪੀ ਦੁੱਗਰੀ ਮੰਡਲ ਦੀ ਟੀਮ ਵੱਲੋਂ ਮਨ ਕੀ ਬਾਤ ਦੇ 120ਵੇਂ ਪ੍ਰੋਗਰਾਮ...

ਬੀਜੇਪੀ ਦੁੱਗਰੀ ਮੰਡਲ ਦੀ ਟੀਮ ਵੱਲੋਂ ਮਨ ਕੀ ਬਾਤ ਦੇ 120ਵੇਂ ਪ੍ਰੋਗਰਾਮ ਦਾ ਆਯੋਜਨ

82
0

ਬੀਜੇਪੀ ਦੁੱਗਰੀ ਮੰਡਲ ਦੀ ਟੀਮ ਵੱਲੋਂ ਮਨ ਕੀ ਬਾਤ ਦੇ 120ਵੇਂ ਪ੍ਰੋਗਰਾਮ ਦਾ ਆਯੋਜਨ

ਲੁਧਿਆਣਾ  ਬੀਜੇਪੀ ਦੁੱਗਰੀ ਮੰਡਲ ਦੀ ਟੀਮ ਵੱਲੋਂ ਮਨ ਕੀ ਬਾਤ ਦੇ 120ਵੇਂ ਪ੍ਰੋਗਰਾਮ ਦਾ ਆਯੋਜਨ ਵਾਰਡ ਨੰਬਰ -49 ਦੇ ਕੌਂਸਲਰ ਸ਼੍ਰੀਮਤੀ ਅਨੀਤਾ ਰਾਜ ਸ਼ਰਮਾ ਜੀ ਦੇ ਦਫ਼ਤਰ ਵਿਚ ਕੀਤਾ ਗਿਆ ਇਸ ਮੌਕੇ ਵਾਰਡ ਨੰਬਰ -49 ਦੇ ਕੌਂਸਲਰ ਅਨੀਤਾ ਰਾਜ ਸ਼ਰਮਾ ਜੀ, ਵਾਰਡ ਨੰਬਰ -50 ਤੋਂ ਬੀਜੇਪੀ ਦੇ ਉਮੀਦਵਾਰ ਸ਼੍ਰੀ ਰਾਕੇਸ਼ ਪਰਾਸ਼ਰ ਜੀ, ਵਾਰਡ ਨੰਬਰ -48 ਤੋਂ ਬੀਜੇਪੀ ਦੇ ਉਮੀਦਵਾਰ ਸ਼੍ਰੀ ਕੇ.ਪੀ ਰਾਣਾ ਜੀ, ਦੁਗਰੀ ਮੰਡਲ ਦੇ ਪ੍ਰਧਾਨ ਪਰਗਟ ਸਿੰਘ ਜੀ, ਉਪ ਪ੍ਰਧਾਨ ਰੋਹਿਤ ਸ਼ਰਮਾ, ਉਪ ਪ੍ਰਧਾਨ ਮਨਪ੍ਰੀਤ ਸਿੰਘ ਜੰਗ ਜੀ, ਰਾਜ ਸ਼ਰਮਾ ਜੀ, ਵਿਕਰਾਂਤ ਛਾਬੜਾ ਜੀ, ਰਾਹੁਲ ਕੁਮਾਰ ਜੀ,ਲਲਿਤ ਸੂਦ ਜੀ, ਸਿਮਰਪ੍ਰੀਤ ਢਿੱਲੋਂ,ਕੁਸ਼ਲਪ੍ਰੀਤ ਜੀ,ਰਾਕੇਸ਼ ਦੀਪਕ ਜੀ,ਸ਼ਿਵਰਾਮ ਗੁਪਤਾ ਜੀ, ਦੁੱਗਰੀ ਮੰਡਲ ਦੇ ਮਹਿਲਾ ਮੋਰਚਾ ਤੋਂ ਰੁੱਪਮ ਸ਼ਰਮਾ ਜੀ,ਕਿਰਨ ਸ਼ਰਮਾ ਜੀ, ਕੌਮਲ ਸ਼ਰਮਾ ਜੀ,ਇੰਦੂ ਪਰਾਸ਼ਰ ਜੀ ਸੰਤੋਸ਼ ਵਿਜ ਜੀ, ਮਹੀਪਾਲ ਜੀ ਹਾਜ਼ਰ ਹੋਏ .

BJP Dugri Mandal team organizes 120th program of Mann Ki Baat

 

Previous articleVigilance Bureau nabs PSPCL JE red-handed accepting Rs 5000 bribe
Next articleਦੀਨਾਨਗਰ ਦੇ ਥਾਣਾ ਚੌਂਕ ਦਾ ਨਾਂ ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਚੌਂਕ ਰੱਖਿਆ ਗਿਆ।

LEAVE A REPLY

Please enter your comment!
Please enter your name here