Home AAP Party ਪੰਨੂੰ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸਾਮਿਲ -Pannu family joined Aam Aadmi...

ਪੰਨੂੰ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸਾਮਿਲ -Pannu family joined Aam Aadmi Party.

214
0

Pannu family joined Aam Aadmi Party.

ਪੰਨੂੰ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸਾਮਿਲ

ਲੁਧਿਆਣਾ ਅੱਜ ਪੰਨੂੰ ਪਰਿਵਾਰ ਅਸ਼ੋਕ ਪਰਾਸਰ ਪੱਪੀ ਤੇ ਕੁਲਵੰਤ ਸਿੰਘ ਸਿੱਧੂ MLA ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸਾਮਿਲ ਲੋਕ ਇਨਸਾਫ਼ ਪਾਰਟੀ ਦੇ ਕੌਂਸਲਰ ਸਕੰਦਰ ਪੰਨੂ ਦਾ ਭਰਾ ਸੁਖਦੇਵ ਸਿੰਘ ਪੰਨੂ ਸਰਨਜੀਤ ਕੌਰ ਪੰਨੂ ਇੰਦਰਜੀਤ ਸਿੰਘ ਪੰਨੂ ਹਰਪ੍ਰੀਤ ਕੌਰ ਪੰਨੂ ਅਨੂਪ ਸਿੰਘ ਪੰਨੂ ਕਿਰਨਪ੍ਰੀਤ ਸੰਧੂ ਸੁਖਵਿੰਦਰ ਕੌਰ ਗੁਰਦੁਆਰਾ ਗੋਬਿੰਦ ਸਿੰਘ ਦੀ ਪ੍ਰਧਾਨ ਜਨਤਾ ਨਗਰ ਸਾਮਿਲ ਸਿੱਧੂ MLA ਨੇ ਵਿਸ਼ਵਾਸ ਦਵਾਇਆ ਕੇ ਆਮ ਆਦਮੀ ਪਾਰਟੀ ਵਿੱਚ ਬਣਦਾ ਸਨਮਾਨ ਦਿੱਤਾ ਜਾਵੇਗਾ ਇਸ ਸਮੇਂ ਨੀਲਮ ਰਜਿੰਦਰ ਸਿੰਘ ਸਰਹਾਲੀ ਕਪੂਰ ਪੀਏ ਤੇ ਇਲਾਕਾ ਨਿਵਾਸੀ ਹਾਜ਼ਰ ਸਨ

LEAVE A REPLY

Please enter your comment!
Please enter your name here