Home Punjab Ludhiana ਪੀ ਸੀ ਆਰ . ਇੰਚਾਰਜ ਸੁਦਾਗਰ ਅਲੀ ਜੀ ਦਾ ਕੀਤਾ ਗਿਆ ਸਨਮਾਨ;...

ਪੀ ਸੀ ਆਰ . ਇੰਚਾਰਜ ਸੁਦਾਗਰ ਅਲੀ ਜੀ ਦਾ ਕੀਤਾ ਗਿਆ ਸਨਮਾਨ; ਜੋਤ ਮਠਾੜੂ, ਕੁਲਦੀਪ ਲਾਡੀ।

104
0

ਪੀ ਸੀ ਆਰ . ਇੰਚਾਰਜ ਸੁਦਾਗਰ ਅਲੀ ਜੀ ਦਾ ਕੀਤਾ ਗਿਆ ਸਨਮਾਨ; ਜੋਤ ਮਠਾੜੂ, ਕੁਲਦੀਪ ਲਾਡੀ।

ਸਾਡੀ ਟੀਮ ਸ਼ੁਰੂ ਤੋ ਹੀ ਵਧੀਆ ਅਫਸਰਾਂ ਦਾ ਸਨਮਾਨ ਕਰਦੀ ਆ ਰਹੀ ਹੈ ਅਤੇ ਕਰਦੀ ਰਹੇਗੀ। ਜਦੋਂ ਪੱਤਰਕਾਰਾਂ ਨੇ ਜੋਤ ਅਤੇ ਲਾਡੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸਾਡੀ ਟੀਮ ਸ਼ੁਰੂ ਤੋ ਹੀ ਵਧੀਆ ਨੇਕ ਅਤੇ ਇਮਾਨਦਾਰ ਅਫਸਰਾਂ ਦੀ ਹੌਂਸਲਾ ਅਫਜ਼ਾਈ ਕਰਦੀ ਰਹੀ ਅਤੇ ਕਰਦੀ ਰਹੇਗੀ। ਜੋਤ ਮਠਾੜੂ ਜੋਂ ਕੇ ਕਾਂਗਰਸ ਪਾਰਟੀ ਵਿੱਚ ਜਰਨਲ ਸਕੱਤਰ ਲੁਧਿਆਣਾ ਵਜੋਂ ਭੂਮਿਕਾ ਨਿਭਾ ਰਹੇ ਹਨ ਅਤੇ ਕੁਲਦੀਪ ਲਾਡੀ ਐਂਟੀ ਕਰੱਪਸ਼ਨ ਫਾਊਂਡੇਸ਼ਨ ਆਫ ਇੰਡੀਆ ਰਜਿ ਵਿੱਚ ਵਾਈਸ ਚੇਅਰਮੈਨ ਵਜੋਂ ਭੂਮਿਕਾ ਨਿਭਾ ਰਹੇ ਹਨ। ਨੌਜਵਾਨਾਂ ਨੇ ਦੱਸਿਆ ਕਿ ਸੁਦਾਗਰ ਅਲੀ ਜੀ ਬੋਹੱਤ ਹੀ ਵਧੀਆ ਤੇ ਸ਼ਾਂਤ ਸੁਬਾਹ ਦੇ ਮਾਲਕ ਹਨ। ਸੁਦਾਗਰ ਅਲੀ ਜੀ ਪੁਲਿਸ ਲਾਈਨ ਵਿਖੇ ਪੀ ਸੀ ਆਰ ਕੰਟਰੋਲ ਰੂਮ ਵਿੱਚ ਮੁੱਖ ਅਫਸਰ ਵਜੋਂ ਤਾਇਨਾਤ ਹਨ।ਟੀਮ ਨੇ ਦੱਸਿਆ ਕਿ ਸੁਦਾਗਰ ਅਲੀ ਜੀ ਦਿਨ ਰਾਤ ਪੂਰੀ ਇਮਾਨਦਾਰੀ ਨਾਲ ਡਿਊਟੀ ਨੀਬੋਂਦੇ ਹਨ । ਆਪਣੀ ਡਿਊਟੀ ਦੇ ਨਾਲ ਹੀ ਸੁਦਾਗਰ ਅਲੀ ਜੀ ਕਵਿਤਾਵਾਂ ਵੀ ਲਿਖਦੇ ਹਨ । ਕਿਉਂਕਿ ਓਹਨਾਂ ਨੂੰ ਕਵਿਤਾਵਾਂ ਲਿਖਣ ਦਾ ਬੌਹਤ ਸ਼ੌਂਕ ਹੈ। ਇਸਦੇ ਨਾਲ ਹੀ ਓਹ ਸਕੂਲਾਂ ਦੇ ਵਿੱਚ ਜਾਕੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੰਦੇ ਹਨ ਅਤੇ ਪੜ੍ਹਾਈ ਵਿੱਚ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਓਹਨਾਂ ਦਾ ਹੌਂਸਲਾ ਵਦੋਂਦੇ ਹਨ। ਇਸਦੇ ਨਾਲ ਹੀ ਸੁਦਾਗਰ ਅਲੀ ਜੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੈਨੂੰ ਸਮਾਜ ਸੇਵਾ ਕਰਨ ਦਾ ਸ਼ੌਂਕ ਹੈ ।ਮੈਂ ਆਪਣੀ ਡਿਊਟੀ ਦੇ ਨਾਲ ਨਾਲ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਮਿਲਦਾ ਹਾਂ, ਪੰਛੀਆ ਲਈ ਆਲਣੇ ਲੋਣੇ, ਬੂਟੇ ਲੋਣ ਅਤੇ ਕਵਿੱਤਾ ਲਿਖਣ ਦਾ ਸ਼ੌਕ ਹੈ ।

ਇਸ ਮੌਕੇ ਹਾਜ਼ਰ; ਜੋਤ ਮਠਾੜੂ ਜਰਨਲ ਸਕੱਤਰ ਲੁਧਿਆਣਾ ਕੁਲਦੀਪ ਲਾਡੀ; ਵਾਈਸ ਚੇਅਰਮੈਨ ਐਂਟੀ ਕਰੱਪਸ਼ਨ ਫਾਊਂਡੇਸ਼ਨ ਆਫ ਇੰਡੀਆ ( ਰਜਿ)ਗੁਰਦੀਪ ਸਿੰਘ; ਮੀਡੀਆ ਇੰਚਾਰਜ ਕ੍ਰਾਈਮ ਬਿਊਰੋ ਚੀਫ਼ ਰਾਹੁਲ ਟੀਮ ਮੈਂਬਰ ਹਾਜ਼ਰ ਸਨ

LEAVE A REPLY

Please enter your comment!
Please enter your name here