Home Hoshiarpur Mukerian ਪਿੰਡ ਬਿਸ਼ਨਪੁਰ ਮੁਕੇਰੀਆਂ ਵਿਖੇ ਨਸ਼ਿਆ ਪ੍ਰਤੀ ਜਾਗਰੂਤ ਲਗਾਇਆ ਗਿਆ ਕੈਂਪ ।

ਪਿੰਡ ਬਿਸ਼ਨਪੁਰ ਮੁਕੇਰੀਆਂ ਵਿਖੇ ਨਸ਼ਿਆ ਪ੍ਰਤੀ ਜਾਗਰੂਤ ਲਗਾਇਆ ਗਿਆ ਕੈਂਪ ।

155
0

ਪਿੰਡ ਬਿਸ਼ਨਪੁਰ ਮੁਕੇਰੀਆਂ ਵਿਖੇ ਨਸ਼ਿਆ ਪ੍ਰਤੀ ਜਾਗਰੂਤ ਲਗਾਇਆ ਗਿਆ ਕੈਂਪ ।

ਮੁਕੇਰੀਆਂ ਅਗਸਤ ( ਸੁਖਵਿੰਦਰ ਸਿੰਘ ਮਹਿਰਾ )ਮਾਨਯੋਗ SSP ਸਾਹਿਬ ਜੀ ਦੇ ਦਿਸ਼ਾ ਨਿਰਦੇਸਾ ਮੁਤਾਬਿਕ ਅੱਜ ਪਿੰਡ ਬਿਸ਼ਨਪੁਰ ਥਾਣਾ ਮੁਕੇਰੀਆ ਵਿਖੇ ਨਸ਼ਿਆ ਸਬੰਧੀ ਜਾਗਰੂਤ ਕੈਪ ਲਗਾਇਆ ਗਿਆ।ਜਿਸ ਵਿਚ ਮਾਨਯੋਗ ਸੀਨੀਅਰ ਅਫਸਰਾਨ ਬਾਲਾ ਵਲੋ ਮਿਲੀਆ ਹਦਾਇਤਾ ਤੋ ਮੁਕੇਰੀਆਂ ਐਸ. ਐਚ. ਓ ਵਲੌਂ ਨੌਜਵਾਨਾ ਨੂੰ ਨਸ਼ਿਆ ਵਰਗੇ ਕੋਹੜ ਤੌਂ ਵੱਚਣ ਲਈ ਪ੍ਰੇਰਿਤ ਕੀਤਾ ਗਿਆ ਤੇ ਜਾਣਕਾਰੀ ਦਿੰਦਿਆ ਕਿਹਾ ਕਿ ਸੀਨੀਅਰ ਅਫ਼ਸਰਾ ਦੀਆਂ ਹਦਾਇਤਾ ਮੁਤਾਬਿਕ ਪਿੰਡਾ – ਪਿੰਡਾ ‘ਚ ਜਾ ਕੇ ਨੱਸਿਆ ਪ੍ਰਤੀ ਨੌਜਵਾਨਾ ਨੂੰ ਜਾਗਰੂਤ ਕੀਤਾ ਜਾਵੇਗਾ ਤੇ ਨੌਜਵਾਨਾ ਦੀਆਂ ਕਮੇਟੀਆ ਗਠਿਤ ਕੀਤੀਆ ਜਾਣਗੀਆਂ ਤਾਂ ਜੋ ਪੰਜਾਬ ਨੂੰ ਨੱਸ਼ਾ ਮੁਕਤ ਕੀਤਾ ਜਾ ਸਕੇ ਇਸ ਮੌਕੇ ਪਿੰਡ ਵਾਸ਼ੀਆਂ ਵਲੌਂ ਪੁਲਿਸ ਦਾ ਇਹ ਕਦਮ ਸਲਾਘਾ ਯੋਗ ਕਦਮ ਹੈ ਤੇ ਅਸੀ ਸਾਰੇ ਪੁਲਿਸ ਦਾ ਸਾਥ ਦਿੰਦੇ ਹੋਏ ਮੋਢੇ ਨਾਲ ਮੋਢਾ ਲਾ ਕੇ ਪੰਜਾਬ ਨੂੰ ਨੱਸ਼ਾ ਮੁਕਤ ਬਣਾਉਣ ਵਿੱਚ ਹਰ ਸੰਭਵ ਕੋਸ਼ਿਸ਼ ਕਰਾਂਗੇ ਇਸ ਮੋਕੇ ਤੇ ਪਿੰਡ ਵਾਸ਼ੀਆਂ ਵਲੌ ਸੀਨੀਅਰ ਅਫਸਰਾ ਤੇ ਐਸ. ਐਚ ਓ ਜੋਰਿੰਦਿਰ ਸਿੰਘ ਮੁਕੇਰੀਆਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here