Home BJP ਰਾਮ ਮਹੋਤਸਵ ਕਮੇਟੀ ਮਿਲਰਗੰਜ ਵਲੋਂ ਸ਼ੋਭਾ ਯਾਤਰਾ ਦਾ ਕੀਤਾ ਗਿਆ ਆਯੋਜਨ BJPBJP Dugri Mandal teamDharmikPunjabLudhianaNationalPunjabiRAJIV KUMAR EDITOR IN CHIEFRAJIV KUMAR JOURNALISTReligion ਰਾਮ ਮਹੋਤਸਵ ਕਮੇਟੀ ਮਿਲਰਗੰਜ ਵਲੋਂ ਸ਼ੋਭਾ ਯਾਤਰਾ ਦਾ ਕੀਤਾ ਗਿਆ ਆਯੋਜਨ By rajiv - 03/04/2025 64 0 FacebookTwitterPinterestWhatsApp ਰਾਮ ਮਹੋਤਸਵ ਕਮੇਟੀ ਮਿਲਰਗੰਜ ਵਲੋਂ ਸ਼ੋਭਾ ਯਾਤਰਾ ਦਾ ਕੀਤਾ ਗਿਆ ਆਯੋਜਨ ਬੀਜੇਪੀ ਦੁਗਰੀ ਮੰਡਲ ਦੇ ਉਪ ਪ੍ਰਧਾਨ ਰੋਹਿਤ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਸ਼ੋਭਾ ਯਾਤਰਾ ਵਿੱਚ ਹਾਜ਼ਰੀ ਲਾਇ ਗਈ ਲੁਧਿਆਣਾ ਰਾਮ ਨੌਮੀ ਦੇ ਉਪਲਕਸ਼ ਵਿਚ ਸ਼੍ਰੀ ਰਾਮ ਮਹੋਤਸਵ ਕਮੇਟੀ ਮਿਲਰਗੰਜ ਵਲੋਂ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸ਼੍ਰੀ ਰਾਮ ਮਹੋਤਸਵ ਕਮੇਟੀ ਦੁਗਰੀ ਦੇ ਪ੍ਰਧਾਨ ਸ਼੍ਰੀ ਸ਼ਿਵਰਾਮ ਗੁਪਤਾ ਜੀ, ਚੈਅਰਮੈਨ ਵਿਭੋਰ ਗਰਗ ਜੀ, ਬੀਜੇਪੀ ਦੁਗਰੀ ਮੰਡਲ ਦੇ ਉਪ ਪ੍ਰਧਾਨ ਰੋਹਿਤ ਸ਼ਰਮਾ, ਬੀਜੇਪੀ ਦੇ ਸੀਨੀਅਰ ਨੇਤ੍ਰੀ ਸ਼੍ਰੀਮਤੀ ਸੰਤੋਸ਼ ਵਿਜ ਜੀ, ਸੁਰੇਸ਼ ਅਗਨੀਹੋਤਰੀ ਜੀ, ਰਾਕੇਸ਼ ਸ਼ਰਮਾ ਜੀ, ਨੀਰਜ਼ ਸ਼ਰਮਾ ਜੀ ਨੇ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤੀ ਇਸ ਮੌਕੇ ਸ਼੍ਰੀ ਰਾਮ ਮਹੋਤਸਵ ਕਮੇਟੀ ਮਿਲਰਗੰਜ ਦੇ ਔਹਦੇਦਾਰਾਂ ਵਲੋਂ ਆਏ ਹੋਏ ਸਾਰੇ ਰਾਮ ਭਗਤਾਂ ਦਾ ਸਨਮਾਣ ਸਵਾਗਤ ਅਤੇ ਧੰਨਵਾਦ ਕੀਤਾ.ਇਸ ਮੌਕੇ ਸ਼੍ਰੀ ਰਾਮ ਮਹੋਤਸਵ ਕਮੇਟੀ ਦੁਗਰੀ ਦੇ ਪ੍ਰਧਾਨ ਸ਼੍ਰੀ ਸ਼ਿਵਰਾਮ ਗੁਪਤਾ ਅਤੇ ਚੈਅਰਮੈਨ ਵਿਭੋਰ ਗਰਗ ਜੀ ਵਲੋਂ ਮਿਲਰਗੰਜ ਕਮੇਟੀ ਨੂੰ 6 ਅਪ੍ਰੈਲ 2025 ਨੂੰ ਹੋ ਰਹੀ ਪਹਿਲੀ ਵਿਸ਼ਾਲ ਸ਼ੋਭਾ ਯਾਤਰਾ ਦਾ ਨਿਮੰਤਰਣ ਪੱਤਰ ਵੀ ਦਿਤਾ ਗਿਆ