Home Punjab Ludhiana ਸ.ਸੁਖਦੇਵ ਸਿੰਘ ਢੀਂਡਸਾ (ਸਾਬਕਾ ਕੇਂਦਰੀ ਮੰਤਰੀ) ਦੇ ਸਿਆਸੀ ਸਕੱਤਰ ਕੁਲਦੀਪ ਸਿੰਘ ਸਿੱਧੂ...

ਸ.ਸੁਖਦੇਵ ਸਿੰਘ ਢੀਂਡਸਾ (ਸਾਬਕਾ ਕੇਂਦਰੀ ਮੰਤਰੀ) ਦੇ ਸਿਆਸੀ ਸਕੱਤਰ ਕੁਲਦੀਪ ਸਿੰਘ ਸਿੱਧੂ ਨੂੰ ਸਦਮਾ ਵੱਡੀ ਸਰਦਾਰਨੀ / ਪਤਨੀ ਕੁਲਵੰਤ ਕੌਰ ਦੀ ਹੋਇ ਮੋਤ-Sukhdev Singh Dhindsa’s (former Union Minister) political secretary Kuldeep Singh Sidhu was shocked by the death of his wife Kulwant Kaur.

267
0

ਸ.ਸੁਖਦੇਵ ਸਿੰਘ ਢੀਂਡਸਾ (ਸਾਬਕਾ ਕੇਂਦਰੀ ਮੰਤਰੀ) ਦੇ ਸਿਆਸੀ ਸਕੱਤਰ ਕੁਲਦੀਪ ਸਿੰਘ ਸਿੱਧੂ ਨੂੰ ਸਦਮਾ ਵੱਡੀ ਸਰਦਾਰਨੀ / ਪਤਨੀ ਕੁਲਵੰਤ ਕੌਰ ਦੀ ਹੋਇ ਮੋਤ

ਲੁਧਿਆਣਾ ( ਰਾਜੀਵ ਕੁਮਾਰ )ਕੁਲਦੀਪ ਸਿੰਘ ਸਿੱਧੂ ਨੂੰ ਉਸ ਵੇਲੇ ਸਦਮਾ ਲੱਗਿਆ ਜਦੋਂ ਉਹਨਾਂ ਦੇ ਪਰਿਵਾਰ ਵਲੋਂ ਉਨ੍ਹਾਂ ਦੀ ਪਤਨੀ ਕੁਲਵੰਤ ਕੌਰ ਨੂੰ ਇਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਲੇ ਗਏ ਜਿਥੇ ਡਾਕਟਰਾਂ ਵਲੋਂ ਉਹਨਾਂ ਨੂੰ ਮਿ੍ਰਤਕ ਦਸਿਆ, 19 ਦਸੰਬਰ ਨੂੰ ਅਚਾਨਕ ਮੌਤ ਹੋ ਗਈ ।ਅਤੇ ਪੂਰੇ ਪਰਿਵਾਰ ਨੰ ਵਿਛੋੜਾ ਦੇ ਗਏ ।

ਇਸ ਮੌਕੇ ਤੇ ਉਹਨਾਂ ਦੇ ਜਾਣ ਤੇ ਸ਼ਹਿਰ ਦੇ ਧਾਰਮਿਕ ਅਤੇ ਰਾਜਨੀਤਿਕ ਵਿਅਕਤੀਆਂ ਵਲੋਂ ਅਚਾਨਕ ਵਿਛੋੜਾ ਦੇ ਜਾਣ ਦਾ ਦੁੱਖ ਪਰਗਟ ਕੀਤਾ ।

ਉਹਨਾਂ ਦੇ ਜਾਣ ਨਾਲ ਜਿਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉਹਨਾਂ ਦੀ ਅੰਤਿਮ ਅਰਦਾਸ 28 ਦਸੰਬਰ, ਦਿਨ ਵੀਰਵਾਰ ਨੂੰ ਪਾਠ ਦਾ ਭੋਗ ਗੁਰਦੁਆਰਾ ਸਿੰਘ ਸਭਾ ਸ਼ਹੀਦ ਕਰਨੈਲ ਸਿੰਘ ਨਗਰ Phase 2 ਪੱਖੋਵਾਲ ਰੋਡ ਲੁਧਿਆਣਾ ਵਿਖੇ ਦੁਪਿਹਰ 12 ਤੋਂ 1 ਵਜੇ ਹੋਵੇਗੀ

ਕੁਲਦੀਪ ਸਿੰਘ ਸਿੱਧੂ ਸਿਆਸੀ ਸਕੱਤਰ , ਸ.ਸੁਖਦੇਵ ਸਿੰਘ ਢੀਂਡਸਾ (ਸਾਬਕਾ ਕੇਂਦਰੀ ਮੰਤਰੀ)


LEAVE A REPLY

Please enter your comment!
Please enter your name here