ਗੁਰਪਾਲ ਨਗਰ ਵਿਖੇ ਗੁੱਗਾ ਜਾਹਰ ਪੀਰ ਜੀ ਦਾ ਤੀਸਰਾ ਸਲਾਨਾ ਮੇਲਾ ਗਦੀ ਨਸ਼ੀਨ ਸੋਨੂ ਬਾਬਾ ਜੀ ਵੱਲੋਂ ਕਰਵਾਇਆ ਗਿਆ
![]()
![]()
![]()
ਗਦੀ ਨਸ਼ੀਨ ਸੋਨੂ ਬਾਬਾ ਜੀ
![]()
ਲੁਧਿਆਣਾ ਮਿਤੀ 7 ਸਿਤੰਬਰ 2024 ਨੂੰ ਵਾਰਡ 43 ਗੁਰਪਾਲ ਨਗਰ ਗਲੀ ਨੰਬਰ 15/1 ਵਿਖੇ ਗੁੱਗਾ ਜਾਹਰ ਪੀਰ ਜੀ ਦਾ ਤੀਸਰਾ ਸਲਾਨਾ ਮੇਲਾ ਗਦੀ ਨਸ਼ੀਨ ਸੋਨੂ ਬਾਬਾ ਜੀ ਵੱਲੋਂ ਕਰਵਾਇਆ ਗਿਆ । ਅਤੇ ਗੁਗਾ ਜੀ ਦੀ ਚੌਂਕੀ ਰਾਤ 10 ਤੋਂ ਸਵੇਰੇ 5 ਵਜੇ ਤਕ ਲਗਾਈ ਗਈ
![]()
ਇਸ ਮੇਲੇ ਵਿੱਚ ਵਿਸ਼ੇਸ਼ ਤੋਰ ਤੇ ਕ੍ਰਾਈਮ ਟ੍ਰੈਕਰਸ 24×7 ਦੇ ਮੁੱਖ ਸੰਪਾਦਕ ਰਾਜੀਵ ਕੁਮਾਰ,ਕੌਂਸਲਰ ਇੰਦਰਜੀਤ ਸਿੰਘ ਲੋਟੇ, ਜਗਬੀਰ ਸਿੰਘ ਸੌਖੀ, ਕ੍ਰਾਈਮ ਟ੍ਰੈਕਰਸ ਦੇ ਅਡਵਾਈਜ਼ਰ ਨਵੀਦ ਹੁਸੈਨ,ਪੰਜਾਬ ਪੁਲਿਸ PCR-24 ASI ਸੁਖਰਾਮ,ਸ਼ਾਮ ਲਾਲ, ਵੱਲੋਂ ਹਾਜਰੀ ਲਗਵਾਈ ਗਈ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ,ਮੇਲੇ ਵਿਚ ਸ਼ਾਮ 7 ਵਜ਼ੇ ਤੋਂ ਰਾਤ 12,ਵਜ਼ੇ-ਤਕ
![]()
![]()
ਦਾਲ,ਸਬਜ਼ੀ, ਰੋਟੀ,ਖੀਰ,ਡੋਸਾ,ਟਿਕੀ,ਆਈਸਕ੍ਰੀਮ,ਦਾ ਲੰਗਰ ਅਟੁੱਟ ਵਰਤਾਇਆ ਗਿਆ ਇਸ ਮੇਲੇ ਵਿਚ ਮੁਹੱਲਾ ਨਿਵਾਸੀ ਤੇ ਦੂਰ ਦੂਰ ਤੋਂ ਆ ਕੇ ਗੁਗਾ ਜੀ ਦੀ ਚੌਂਕੀ ਭਾਰੀ ਤੇ ਬਾਬਾ ਜੀ ਦਾ ਆਸ਼ੀਰਵਾਦ ਲਿਆ। ਇਸ ਮੇਲੇ ਵਿਚ ਮੁੱਖ ਸੇਵਾਦਾਰ ਜਰਨੈਲ ਸਿੰਘ ਜੈਲੀ ਚੋਪੜਾ,ਵਿਦਿਆ ਦੇਵੀ, ਲਵਲੀ, ਜਸਵਿੰਦਰ ਕੌਰ,ਪ੍ਰਿੰਸ ਸੈਣੀ,ਸਾਹਿਲ ਸੈਨੀ, ਦੀਪੀ,ਬਲਜੀਤ ਸਿੰਘ , ਤੇ ਨਵੀਨ ਨਵੀ, ਬੱਬੂ, ਦਵਿੰਦਰ ਸਿੰਘ,ਭਿੰਦਾ, ਇੰਦਰਜੀਤ ਸਿੰਘ,ਬੂਟਾ ਸਿੰਘ,ਰਵੀ,ਰਾਹੁਲ ਸੂਦ ਵੱਲੋਂ ਸੇਵਾ ਨਿਭਾਈ ਗਈ
![]()
![]()
![]()
The 3rd Annual Mela of Gugga Jahar Pir Ji was organized by Gadi Nashin Sonu Baba Ji at Gurpal Nagar.
![]()