Home Crime News ਲੁਧਿਆਣਾ ਕੈਸਰ ਹਸਪਤਾਲ,ਨੇੜੇ ਰੇਲਵੇ ਲਾਈਨ ਪੁਲ ਉੱਪਰ ਇੱਕ ਸੂਟਕੇਸ (ਅਟੈਚੀ) ਵਿਚ ਵਿਅਕਤੀ...

ਲੁਧਿਆਣਾ ਕੈਸਰ ਹਸਪਤਾਲ,ਨੇੜੇ ਰੇਲਵੇ ਲਾਈਨ ਪੁਲ ਉੱਪਰ ਇੱਕ ਸੂਟਕੇਸ (ਅਟੈਚੀ) ਵਿਚ ਵਿਅਕਤੀ ਦੀ ਮਿਲੀ ਲਾਸ਼- The body of a person was found in a suitcase (attachee) on the railway line bridge near Kaiser Hospital, Ludhiana

201
0

ਲੁਧਿਆਣਾ ਕੈਸਰ ਹਸਪਤਾਲ,ਨੇੜੇ ਰੇਲਵੇ ਲਾਈਨ ਪੁਲ ਉੱਪਰ ਇੱਕ ਸੂਟਕੇਸ (ਅਟੈਚੀ) ਵਿਚ ਵਿਅਕਤੀ ਦੀ ਮਿਲੀ ਲਾਸ਼

ਮ੍ਰਿਤਕ ਦਾ ਨਾ ਪਤਾ:-

ਨਾ ਪਤਾ ਨਾ ਮਾਲੂਮ ਵਿਅਕਤੀ।
ਹਲੀਆ:-ਉਮਰ ਕਰੀਬ 35 ਸਾਲ, ਰੰਗ ਸਾਵਲਾ, ਸਰੀਰ ਦਰਮਿਆਨਾ, ਸਿਰੋ ਮੋਨਾ, ਮੁੱਲਾ ਫੈਸ਼ਨ।
ਪਹਿਰਾਵਾ:- ਬਰਾਊਨ ਰੰਗ ਦੀ ਕੈਪਰੀ ਪਹਿਨੀ ਹੋਈ।

ਵਾਰਸਾ ਦੀ ਤਲਾਸ਼ ਜਾਰੀ ਹੈ। ਜਿਸ ਦੀ ਲਾਸ਼ 72 ਘੰਟੇ ਸ਼ਨਾਖਤ ਲਈ ਮੋਰਚਰੀ ਸਿਵਲ ਹਸਪਤਾਲ ਲੁਧਿਆਣਾ ਵਿਖੇ ਰਖਵਾਈ ਗਈ ਹੈ। ਜੇਕਰ ਉਪਰੋਕਤ ਹੁਲੀਏ ਵਾਲੇ ਵਿਅਕਤੀ ਦੀ ਲਾਸ਼ ਦੀ ਸ਼ਨਾਖਤ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਹੇਠ ਲਿਖੇ ਨੰਬਰਾ ਤੇ ਸੰਪਰਕ ਕੀਤਾ ਜਾਵੇ।

ਮੋਬਾਇਲ ਨੰਬਰ:-
ਮੁੱਖ ਅਫਸਰ ਥਾਣਾ :-78370-18606 ਮੁੱਖ ਮੁਨਸੀ ਥਾਣਾ:- 78370-18906

Report By – Rajiv Kumar – Crime Trackers 24×7 

 

LEAVE A REPLY

Please enter your comment!
Please enter your name here