Home BJP ਬੀਜੇਪੀ ਦੁੱਗਰੀ ਮੰਡਲ ਦੀ ਟੀਮ ਵੱਲੋਂ ਮਨ ਕੀ ਬਾਤ ਦੇ 120ਵੇਂ ਪ੍ਰੋਗਰਾਮ... BJPBJP Dugri Mandal teamPunjabLudhianaNationalRAJIV KUMAR EDITOR IN CHIEFRAJIV KUMAR JOURNALIST ਬੀਜੇਪੀ ਦੁੱਗਰੀ ਮੰਡਲ ਦੀ ਟੀਮ ਵੱਲੋਂ ਮਨ ਕੀ ਬਾਤ ਦੇ 120ਵੇਂ ਪ੍ਰੋਗਰਾਮ ਦਾ ਆਯੋਜਨ By rajiv - 30/03/2025 83 0 FacebookTwitterPinterestWhatsApp ਬੀਜੇਪੀ ਦੁੱਗਰੀ ਮੰਡਲ ਦੀ ਟੀਮ ਵੱਲੋਂ ਮਨ ਕੀ ਬਾਤ ਦੇ 120ਵੇਂ ਪ੍ਰੋਗਰਾਮ ਦਾ ਆਯੋਜਨ ਲੁਧਿਆਣਾ ਬੀਜੇਪੀ ਦੁੱਗਰੀ ਮੰਡਲ ਦੀ ਟੀਮ ਵੱਲੋਂ ਮਨ ਕੀ ਬਾਤ ਦੇ 120ਵੇਂ ਪ੍ਰੋਗਰਾਮ ਦਾ ਆਯੋਜਨ ਵਾਰਡ ਨੰਬਰ -49 ਦੇ ਕੌਂਸਲਰ ਸ਼੍ਰੀਮਤੀ ਅਨੀਤਾ ਰਾਜ ਸ਼ਰਮਾ ਜੀ ਦੇ ਦਫ਼ਤਰ ਵਿਚ ਕੀਤਾ ਗਿਆ ਇਸ ਮੌਕੇ ਵਾਰਡ ਨੰਬਰ -49 ਦੇ ਕੌਂਸਲਰ ਅਨੀਤਾ ਰਾਜ ਸ਼ਰਮਾ ਜੀ, ਵਾਰਡ ਨੰਬਰ -50 ਤੋਂ ਬੀਜੇਪੀ ਦੇ ਉਮੀਦਵਾਰ ਸ਼੍ਰੀ ਰਾਕੇਸ਼ ਪਰਾਸ਼ਰ ਜੀ, ਵਾਰਡ ਨੰਬਰ -48 ਤੋਂ ਬੀਜੇਪੀ ਦੇ ਉਮੀਦਵਾਰ ਸ਼੍ਰੀ ਕੇ.ਪੀ ਰਾਣਾ ਜੀ, ਦੁਗਰੀ ਮੰਡਲ ਦੇ ਪ੍ਰਧਾਨ ਪਰਗਟ ਸਿੰਘ ਜੀ, ਉਪ ਪ੍ਰਧਾਨ ਰੋਹਿਤ ਸ਼ਰਮਾ, ਉਪ ਪ੍ਰਧਾਨ ਮਨਪ੍ਰੀਤ ਸਿੰਘ ਜੰਗ ਜੀ, ਰਾਜ ਸ਼ਰਮਾ ਜੀ, ਵਿਕਰਾਂਤ ਛਾਬੜਾ ਜੀ, ਰਾਹੁਲ ਕੁਮਾਰ ਜੀ,ਲਲਿਤ ਸੂਦ ਜੀ, ਸਿਮਰਪ੍ਰੀਤ ਢਿੱਲੋਂ,ਕੁਸ਼ਲਪ੍ਰੀਤ ਜੀ,ਰਾਕੇਸ਼ ਦੀਪਕ ਜੀ,ਸ਼ਿਵਰਾਮ ਗੁਪਤਾ ਜੀ, ਦੁੱਗਰੀ ਮੰਡਲ ਦੇ ਮਹਿਲਾ ਮੋਰਚਾ ਤੋਂ ਰੁੱਪਮ ਸ਼ਰਮਾ ਜੀ,ਕਿਰਨ ਸ਼ਰਮਾ ਜੀ, ਕੌਮਲ ਸ਼ਰਮਾ ਜੀ,ਇੰਦੂ ਪਰਾਸ਼ਰ ਜੀ ਸੰਤੋਸ਼ ਵਿਜ ਜੀ, ਮਹੀਪਾਲ ਜੀ ਹਾਜ਼ਰ ਹੋਏ . BJP Dugri Mandal team organizes 120th program of Mann Ki Baat