Home BJP ਬੀਜੇਪੀ ਦੀ ਜ਼ਿਲਾ ਅਤੇ ਦੁਗਰੀ ਮੰਡਲ ਦੀ ਟੀਮ ਵੱਲੋਂ ਬੀਜੇਪੀ ਵਰਕਰਾਂ ਨਾਲ਼... BJPBJP Dugri Mandal teamPunjabLudhianaPunjabiRAJIV KUMAR EDITOR IN CHIEFRAJIV KUMAR JOURNALIST ਬੀਜੇਪੀ ਦੀ ਜ਼ਿਲਾ ਅਤੇ ਦੁਗਰੀ ਮੰਡਲ ਦੀ ਟੀਮ ਵੱਲੋਂ ਬੀਜੇਪੀ ਵਰਕਰਾਂ ਨਾਲ਼ ਪੰਜਾਬ ਪੁਲਿਸ ਵੱਲੋਂ ਕੀਤੇ ਜਾ ਰਹੇ ਧਕੇ ਕਾਰਨ ਸੀ.ਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ By rajiv - 01/04/2025 79 0 FacebookTwitterPinterestWhatsApp ਅੱਜ ਬੀਜੇਪੀ ਦੀ ਜ਼ਿਲਾ ਅਤੇ ਦੁਗਰੀ ਮੰਡਲ ਦੀ ਟੀਮ ਵੱਲੋਂ ਬੀਜੇਪੀ ਵਰਕਰਾਂ ਨਾਲ਼ ਪੰਜਾਬ ਪੁਲਿਸ ਵੱਲੋਂ ਕੀਤੇ ਜਾ ਰਹੇ ਧਕੇ ਕਾਰਨ ਸੀ.ਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਜਿਸ ਵਿਚ ਬੀਜੇਪੀ ਦੇ ਜ਼ਿਲਾ ਪ੍ਰਦਾਨ ਅਤੇ ਉਪ ਪ੍ਰਧਾਨ ਨਵਲ ਜੈਨ ਜੀ,ਬੀਜੇਪੀ ਪੰਜਾਬ ਦੇ ਜਰਨਲ ਸਕੱਤਰ ਸ਼੍ਰੀ ਅਨੀਲ ਸਰੀਨ ਜੀ,ਗੁਰਦੇਵ ਸ਼ਰਮਾ ਦੇਬੀ ਜੀ,ਵਿਪੰਨ ਸੂਦ ਕਾਕਾ ਜੀ,ਪ੍ਰਵੀਨ ਬਾਂਸਲ ਜੀ,ਸੁਖਵਿੰਦਰਪਾਲ ਸਿੰਘ ਗਰੇਵਾਲ ਜੀ,ਸਾਬਕਾ ਐਮ.ਐਲ.ਏ ਪ੍ਰੇਮ ਮਿੱਤਲ ਜੀ, ਨਰਿੰਦਰ ਮੱਲੀ ਜੀ,ਜੀਵਨ ਗੁਪਤਾ ਜੀ, ਮਹਿਲਾ ਮੋਰਚਾ ਦੇ ਪ੍ਰਧਾਨ ਸ਼੍ਰੀਮਤੀ ਸ਼ੀਨੂ ਚੁੱਘ ਜੀ, ਰਾਸ਼ੀ ਅੱਗਰਵਾਲ ਜੀ,ਦੁਗਰੀ ਮੰਡਲ ਦੇ ਪ੍ਰਧਾਨ ਪਰਗਟ ਸਿੰਘ ਜੀ,ਉਪ ਪ੍ਰਧਾਨ ਰੋਹਿਤ ਸ਼ਰਮਾ, ਜਰਨਲ ਸੈਕਟਰੀ ਸ਼੍ਰੀ ਰਾਕੇਸ਼ ਪਰਾਸ਼ਰ ਜੀ,ਵਾਰਡ ਨੰਬਰ -49 ਤੋਂ ਕੌਂਸਲਰ ਸ਼੍ਰੀਮਤੀ ਅਨੀਤਾ ਰਾਜ ਸ਼ਰਮਾ ਜੀ,ਬੀਜੇਪੀ ਦੇ ਸੀਨੀਅਰ ਆਗੂ ਰਾਜ ਕੁਮਾਰ ਸ਼ਰਮਾ ਜੀ,ਵਾਰਡ ਨੰਬਰ -48 ਤੋਂ ਬੀਜੇਪੀ ਦੇ ਉਮੀਦਵਾਰ ਸ਼੍ਰੀ ਕੇ.ਪੀ ਰਾਣਾ ਜੀ,ਦੁਗਰੀ ਮੰਡਲ ਦੇ ਉਪ ਪ੍ਰਧਾਨ ਮਨਪ੍ਰੀਤ ਸਿੰਘ ਜੰਗ ਜੀ,ਸੁਮੀਤ ਪਲਟਾ ਜੀ,ਪਾਲ ਸਿੰਘ ਗਿਲ ਜੀ,ਮਹਿਲਾ ਮੋਰਚਾ ਦੇ ਪ੍ਰਧਾਨ ਰੁਪਮ ਸ਼ਰਮਾ ਜੀ,ਬੀਜੇਪੀ ਦੇ ਸੀਨੀਅਰ ਆਗੂ ਸ਼੍ਰੀਮਤੀ ਸੰਤੋਸ਼ ਵਿੱਜ ਜੀ,ਰਾਜੇਸ਼ਵਰੀ ਗੌਸਾਈ ਜੀ,ਸਾਰੇ ਕੌਂਸਲਰ ਸਾਹਿਬਾਨ ਅਤੇ ਸਾਬਕਾ ਐਮ.ਐਲ.ਏ ਸਾਹਿਬਾਨ,ਨਿਰਮਲ ਨਯਰ ਜੀ,ਗੁਰਦੀਪ ਸਿੰਘ ਗੋਸ਼ਾ ਜੀ,ਸੁਰਿੰਦਰ ਕੌਸ਼ਲ ਜੀ, ਸਾਬਕਾ ਜ਼ਿਲਾ ਪ੍ਰਧਾਨ ਜਤਿੰਦਰ ਮਿੱਤਲ ਜੀ, ਅਤੇ ਸਾਰੇ ਮੰਡਲ ਪ੍ਰਧਾਨ ਹਾਜ਼ਰ ਹੋਏ.