ਸਾਹਿਲ ਗੋਇਲ ਬਣੇ ਸ਼੍ਰੀ ਹਿੰਦੂ ਤਖ਼ਤ ਦੀ ਸੂਬਾ ਯੁਵਾ ਇਕਾਈ ਦੇ ਸੂਬਾ ਪ੍ਰਧਾਨ ।
![]()
ਮਹੰਤ ਪ੍ਰਵੀਨ ਜੀ ਰਾਸ਼ਟਰੀ ਪ੍ਰਧਾਨ ਸ਼੍ਰੀ ਹਿੰਦੂ ਤਖਤ ਅਤੇ ਵਰੁਣ ਮਹਿਤਾ ਮੁੱਖ ਰਾਜ ਪ੍ਰਚਾਰਕ ਸ਼੍ਰੀ ਹਿੰਦੂ ਤਖ਼ਤ ਪੰਜਾਬ ਵੱਲੋਂ ਸਾਹਿਲ ਗੋਇਲ ਨੂੰ ਸ਼੍ਰੀ ਹਿੰਦੂ ਤਖ਼ਤ ਦੀ ਸੂਬਾ ਯੁਵਾ ਇਕਾਈ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਸਾਹਿਲ ਗੋਇਲ ਦੀ ਯੋਗਤਾ, ਰਾਸ਼ਟਰ ਅਤੇ ਧਰਮ ਪ੍ਰਤੀ ਵਫ਼ਾਦਾਰੀ ਅਤੇ ਸਰਗਰਮ ਜਨਸੰਪਰਕ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਤਾਂ ਜੋ ਉਹ ਸੰਗਠਨ ਦੀ ਵਿਚਾਰਧਾਰਾ, ਉਦੇਸ਼ਾਂ ਅਤੇ ਗਤੀਵਿਧੀਆਂ ਨੂੰ ਰਾਜ ਪੱਧਰ ‘ਤੇ ਨੌਜਵਾਨਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਯੁਵਾ ਵਰਗ ਤੱਕ ਪਹੁੰਚਾ ਸਕਣ। ਮੁੱਖ ਰਾਜ ਪ੍ਰਚਾਰਕ ਸ਼੍ਰੀ ਵਰੁਣ ਮਹਿਤਾ ਨੇ ਦੱਸਿਆ ਕਿ ਇਹਨਾਂ ਦੀ ਨਿਯੁਕਤੀ ਨਾਲ ਸੰਗਠਨ ਨੂੰ ਹੋਰ ਵੀ ਤਾਕਤ ਮਿਲੇਗੀ ਤੇ ਸਾਹਿਲ ਗੋਇਲ ਨੇ ਮਹੰਤ ਪ੍ਰਵੀਨ ਰਾਸ਼ਟਰੀ ਪ੍ਰਧਾਨ ਅਤੇ ਵਰੁਣ ਮਹਿਤਾ ਜੀ ਨੂੰ ਯਕੀਨ ਦਿਲਾਇਆ ਕਿ ਉਹਨਾਂ ਵੱਲੋਂ ਦਿੱਤੀ ਗਈ ਜਿੰਮੇਵਾਰੀ ਉਹ ਤਨਦੇਹੀ ਨਾਲ ਨਿਭਾਉਣਗੇ
![]()
![]()
ਮੁੱਖ ਰਾਜ ਪ੍ਰਚਾਰਕ ਸ਼੍ਰੀ ਵਰੁਣ ਮਹਿਤਾ ਨੇ ਦੱਸਿਆ ਕਿ ਸਾਹਿਲ ਦੀ ਨਿਯੁਕਤੀ ਨਾਲ ਸੰਗਠਨ ਨੂੰ ਹੋਰ ਵੀ ਤਾਕਤ ਮਿਲੇਗੀ ਤੇ ਜੋ ਜਿੰਮੇਵਾਰੀ ਸਾਹਿਲ ਗੋਇਲ ਨੂੰ ਦਿੱਤੀ ਹੈ।ਉਮੀਦ ਕਰਦੇ ਹਾਂ ਕਿ ਸਾਹਿਲ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ
![]()
![]()
Report By – Rajiv Kumar – Editor in Chief – Crime Trackers 24×7
![]()