Home Hariyali Teej D2 Fitness Studio D2 ਫਿੱਟਨੈੱਸ ਸਟੂਡੀਓ ਵੱਲੋਂ ਹਰਿਆਲੀ ਤੀਜ ਦਾ ਪ੍ਰੌਗਰਾਮ ਬੜੀ ਧੂਮਧਾਮ ਨਾਲ ਮਨਾਇਆ...

D2 ਫਿੱਟਨੈੱਸ ਸਟੂਡੀਓ ਵੱਲੋਂ ਹਰਿਆਲੀ ਤੀਜ ਦਾ ਪ੍ਰੌਗਰਾਮ ਬੜੀ ਧੂਮਧਾਮ ਨਾਲ ਮਨਾਇਆ ਗਿਆ

791
0

D2 ਫਿੱਟਨੈੱਸ ਸਟੂਡੀਓ ਵੱਲੋਂ ਹਰਿਆਲੀ ਤੀਜ ਦਾ ਪ੍ਰੌਗਰਾਮ ਬੜੀ ਧੂਮਧਾਮ ਨਾਲ ਮਨਾਇਆ ਗਿਆ

D2 ਫਿੱਟਨੈੱਸ ਸਟੂਡੀਓ ਵੱਲੋਂ ਹਰਿਆਲੀ ਤੀਜ ਦਾ ਪ੍ਰੌਗਰਾਮ ਬੜੀ ਧੂਮਧਾਮ ਨਾਲ ਮਨਾਇਆ ਗਿਆ ਇਸ ਤੀਜ ਦੇ ਪ੍ਰੌਗਰਾਮ ਵਿੱਚ ਜਿਮ ਦੇ ਸਾਰੇ ਮੈਂਬਰਾਂ ਨੇ ਮਿਲ ਕੇ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ।

ਪ੍ਰੋਗਰਾਮ ਵਿੱਚ ਲੜਕੀਆਂ ਵਲੋਂ ਡਾਂਸ,ਸਿੰਗਿੰਗ, ਫੈਸ਼ਨ ਸ਼ੋ, ਨਾਟਕ, ਅਤੇ ਵੱਖ-ਵੱਖ ਗੀਤ ਗਾ ਕੇ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ।

ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਸੁਖਰਾਮ ਸਿੰਘ ਸਿੱਧੂ ਸੁਪਰਿੰਟੈਂਡੈਂਟ ਟੈਕਸ ਵਿਭਾਗ GST ਰੋਪੜ, ਡੀ.ਐਸ.ਪੀ ਵਰਿੰਦਰ ਸਿੰਘ ਖੋਸਾ ਮੁੱਲਾਂਪੁਰ ਦਾਖਾ, ਵੱਲੋਂ ਪਰਿਵਾਰ ਸਮੇਤ ਹਾਜ਼ਰੀ ਲਗਾਈ ਗਈ ।

ਮੁੱਖ ਮਹਿਮਾਨ ਸੁਖਰਾਮ ਸਿੰਘ ਸਿੱਧੂ ਨੇ ਕਿਹਾ ਕਿ ਤੀਜ ਦਾ ਤਿਉਹਾਰ ਸਾਡੀ ਸੰਸਕ੍ਰਿਤੀ ਅਤੇ ਪਰੰਪਰਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਅਤੇ ਹਰਿਆਲੀ ਤੀਜ ਦੀ ਮਹੱਤਤਾ ਬਾਰੇ ਦੱਸਿਆ।
D2 ਫਿੱਟਨੈੱਸ ਸਟੂਡੀਓ ਦਾ ਪੂਰਾ ਸਟਾਫ਼ ਅਮਰਜੀਤ ਸਿੰਘ ਜੀ, ਮੈਡਮ ਮੁਸਕਾਨ ਜੀ, ਦੀਪਕ ਜੀ,ਪੰਕਜ ਸ਼ਰਮਾ ਜੀ, ਨਵਜੀਤ ਸਿੰਘ ਜੀ, ਬੱਬਲੂ ਜੀ ਅਤੇ ਦਿਲਪ੍ਰੀਤ ਸਿੰਘ ਹਾਜ਼ਰ ਸੀ 

D2 ਫਿੱਟਨੈੱਸ ਸਟੂਡੀਓ ਦੇ ਡਾਇਰੈਕਟਰ ਰਾਜਵਿੰਦਰ ਕੌਰ ਅਤੇ ਡਾ. ਸੁਖਦੀਪ ਸਿੰਘ ਵੱਲੋਂ ਆਏ ਹੋਏ ਮੁਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।

D2 ਫਿੱਟਨੈੱਸ ਸਟੂਡੀਓ ਦੇ ਡਾਇਰੈਕਟਰ ਰਾਜਵਿੰਦਰ ਕੌਰ ਅਤੇ ਡਾ. ਸੁਖਦੀਪ ਸਿੰਘ ਖੋਸਾ ਨੇ ਹਰਿਆਲੀ ਤੀਜ ਤਿਉਹਾਰ ਦੀ ਸਾਰੀਆਂ ਨੂੰ ਵਧਾਈ ਦਿੱਤੀ

Report By – Rajiv Kumar / Editor in Chief –Crime  Trackers 24X7 

LEAVE A REPLY

Please enter your comment!
Please enter your name here