ਆਮ ਆਦਮੀ ਪਾਰਟੀ ਦੀ ਬਲਾਕ ਇੰਚਾਰਜ ਹਰਵਿੰਦਰ ਕੌਰ ਵੱਲੋਂ ਵੋਟਾਂ ਦੀ ਵੈਰੀਫਿਕੇਸ਼ਨ ਅਤੇ ਮੈਪਿੰਗ ਸਬੰਧੀ BLO ਮਨਦੀਪ ਕੌਰ ਅਤੇ BLO ਪਰਮਜੀਤ ਕੌਰ ਨਾਲ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ।
ਲੁਧਿਆਣਾ ( ਰਾਜੀਵ ਕੁਮਾਰ ) ਆਮ ਆਦਮੀ ਪਾਰਟੀ ਦੀ ਬਲਾਕ ਇੰਚਾਰਜ ਹਰਵਿੰਦਰ ਕੌਰ ਵੱਲੋਂ ਵੋਟਾਂ ਦੀ ਵੈਰੀਫਿਕੇਸ਼ਨ ਅਤੇ ਮੈਪਿੰਗ ਸਬੰਧੀ BLO ਮਨਦੀਪ ਕੌਰ ਅਤੇ BLO ਪਰਮਜੀਤ ਕੌਰ ਨਾਲ ਇਕ ਮਹੱਤਵਪੂਰਨ ਮੀਟਿੰਗ ਕੀਤੀ ਇਸ ਮੌਕੇ ਬਲਾਕ ਇੰਚਾਰਜ ਹਰਵਿੰਦਰ ਕੌਰ ਨੇ ਗੁਰਪਾਲ ਨਗਰ ਦੇ ਸਾਰੇ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਗਲੀ ਨੰਬਰ 1 ਤੋਂ ਲੈ ਕੇ ਗਲੀ ਨੰਬਰ 14/3, ਤੱਕ ਵੋਟਰਾਂ ਦੀ ਵੈਰੀਫਿਕੇਸ਼ਨ ਅਤੇ ਮੈਪਿੰਗ ਦਾ ਕੰਮ ਚੱਲ ਰਿਹਾ ਹੈ। ਤੇ ਹਰ ਮੰਗਲਵਾਰ ਅਤੇ ਵੀਰਵਾਰ ਨੂੰ ਸਵੇਰੇ 10 ਤੋਂ 4 ਬਜੇ ਤੱਕ ਸਾਰੇ ਨਿਵਾਸੀ ਜੰਝ ਘਰ ਦੇ ਬਾਹਰ ਬੈਠੇ BLO ਸਹਿਬਾਨ ਕੋਲ ਜਾ ਕੇ ਆਪਣੇ ਵੋਟਾਂ ਦੀ ਜਾਂਚ ਅਤੇ ਲੋੜੀਂਦਾ ਕੰਮ ਜ਼ਰੂਰ ਕਰਵਾ ਲੈਣ, ਤਾਂ ਜੋ ਕਿਸੇ ਵੀ ਕਿਸਮ ਦੀ ਦਿੱਕਤ ਤੋਂ ਬਚਿਆ ਜਾ ਸਕੇ।
ਇਸ ਮੀਟਿੰਗ ਵਿੱਚ ਬਲਾਕ ਇੰਚਾਰਜ ਹਰਵਿੰਦਰ ਕੌਰ, ਉਨ੍ਹਾਂ ਦੀ ਟੀਮ ਦੇ ਮੈਂਬਰ ਕੁਲਦੀਪ ਕੌਰ, ਜੋਤੀ ਮੈਡਮ, ਅਤੇ BLO ਮਨਦੀਪ ਕੌਰ, BLO ਪਰਮਜੀਤ ਕੌਰ ਵੀ ਹਾਜ਼ਰ ਸਨ।
![]()
AAP Block Incharge Harvinder Kaur held an important meeting with BLO Mandeep Kaur and Paramjit Kaur regarding vote verification and mapping.
![]()
ਕ੍ਰਾਈਮ ਟ੍ਰੈਕਰਸ ਡਿਜਿਟਲ ਨਿਊਜ਼ ਕਟਿੰਗ
![]()
Report By – Editor in Chief – Crime Trackers 24×7 News
![]()