Home Punjab Ludhiana ਵਿਧਾਇਕ ਰਜਿੰਦਰਪਾਲ ਕੋਰ ਛੀਨਾ ਨੇ ਸੜਕ ਸੁਰੱਖਿਆ ਦੇ ਮੱਦੇਨਜ਼ਰ ਸਟੇਟ ਮੀਡਿਆ ਕਲੱਬ...

ਵਿਧਾਇਕ ਰਜਿੰਦਰਪਾਲ ਕੋਰ ਛੀਨਾ ਨੇ ਸੜਕ ਸੁਰੱਖਿਆ ਦੇ ਮੱਦੇਨਜ਼ਰ ਸਟੇਟ ਮੀਡਿਆ ਕਲੱਬ ਨਾਲ ਮਿਲ ਕੇ ਲਗਾਏ ਰਿਫਲੈਕਟਰ

82
0

ਵਿਧਾਇਕ ਰਜਿੰਦਰਪਾਲ ਕੋਰ ਛੀਨਾ ਨੇ ਸੜਕ ਸੁਰੱਖਿਆ ਦੇ ਮੱਦੇਨਜ਼ਰ ਸਟੇਟ ਮੀਡਿਆ ਕਲੱਬ ਨਾਲ ਮਿਲ ਕੇ ਲਗਾਏ ਰਿਫਲੈਕਟਰ

ਧੁੰਦ ਦੇ ਮੌਸਮ ਦੌਰਾਨ ਐਕਸੀਡੈਂਟ ਦੇ ਖਦਸ਼ੇ ਨੂੰ ਘਟਾਉਣ ਲਈ ਰਿਫਲੈਕਟਰ ਬਹੁਤ ਜਰੂਰੀ : ਵਿਧਾਇਕ ਰਜਿੰਦਰਪਾਲ ਕੋਰ ਛੀਨਾ

ਲੁਧਿਆਣਾ, 10 ਨਵੰਬਰ 2025, ਅੱਜ ਸ਼ਹਿਰ ਦੇ ਢੋਲੇਵਾਲ ਚੌਂਕ ਅਤੇ ਸ਼ੇਰਪੁਰ ਚੌਂਕ ਵਿਖੇ ਸਟੇਟ ਮੀਡਿਆ ਕਲੱਬ ਵਲੋਂ ਸੜਕ ਸੁਰੱਖਿਆ ਦੇ ਮੱਦੇਨਜ਼ਰ ਹਲਕਾ ਦੱਖਣੀ ਵਿਧਾਇਕ ਰਜਿੰਦਰਪਾਲ ਕੋਰ ਛੀਨਾ ਦੇ ਸਹਿਯੋਗ ਨਾਲ ਕਮਰਸੀਆਲ ਵਾਹਨਾਂ ਅਤੇ ਆਟੋ ਰਿਕਸ਼ਾ ਉਂਪਰ ਰਿਫਲੈਕਟਰ ਲਗਾਏ।

ਇਸ ਮੌਕੇ ਵਿਧਾਇਕ ਰਜਿੰਦਰਪਾਲ ਕੋਰ ਛੀਨਾ ਨੇ ਕਿਹਾ ਕਿ ਧੁੰਦ ਦੇ ਮੌਸਮ ਦੌਰਾਨ ਐਕਸੀਡੈਂਟ ਦੇ ਖਦਸ਼ੇ ਨੂੰ ਘਟਾਉਣ ਲਈ ਰਿਫਲੈਕਟਰ ਬਹੁਤ ਜਰੂਰੀ ਹਨ ਅਤੇ ਸਟੇਟ ਮੀਡਿਆ ਕਲੱਬ ਵਲੋਂ ਲੋਕ ਹਿਤ ਵਿਚ ਕਿਤੇ ਜਾ ਰਹੇ ਕੰਮ ਬਹੁਤ ਸ਼ਲਘਾਯੋਗ ਹਨ। ਉਹਨਾ ਕਿਹਾ ਕਿ ਸਟੇਟ ਮੀਡਿਆ ਕਲੱਬ ਦੇ ਪ੍ਰਧਾਨ ਜਤਿੰਦਰ ਟੰਡਨ ਅਤੇ ਉਹਨਾਂ ਦੀ ਟੀਮ ਲੋਕ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੀ ਹੈ।

ਅੱਜ ਇਸ ਮੌਕੇ ਥਾਣਾ ਡਿਵੀਜ਼ਨ ਨੰਬਰ 6 ਦੇ ਐਸ ਐਚ ਓ ਬਲਵੰਤ ਸਿੰਘ, ਸਟੇਟ ਮੀਡਿਆ ਕਲੱਬ ਦੇ ਪ੍ਰਧਾਨ ਜਤਿੰਦਰ ਟੰਡਨ, ਜਰਨਲ ਸਕੱਤਰ ਨਿਤਿਨ ਗਰਗ, ਪੱਤਰਕਾਰ ਰਾਹੁਲ ਵਰਮਾ, ਨੀਰਜ ਕੁਮਾਰ, ਅਮਰੀਕ ਸਿੰਘ, ਮਨੋਜ ਹੀਰਾ, ਪਰਕਾਸ਼ ਜੱਸਾ, ਸੁਰਜੀਤ ਸਿੰਘ, ਅਜੇ ਵਰਮਾ , ਰਵਿੰਦਰ ਜਿੰਮੀ, ਬਲਵਿੰਦਰ ਸੰਧੂ, ਦਵਿੰਦਰ ਸਿੰਘ ਪੱਤਰਕਾਰ ਰਾਜੀਵ ਕੁਮਾਰ ਅਤੇ ਹੋਰ ਟੀਮ ਮੈਂਬਰ ਹਾਜਿਰ ਸਨ।

 

MLA Rajinderpal Kaur Chhina along with State Media Club installed reflectors for road safety

Report By _ Rajiv Kumar _ Editor _ Crime Trackers 24×7 _ News

 

LEAVE A REPLY

Please enter your comment!
Please enter your name here