Home Punjab Ludhiana ਐਡਵੋਕੇਟ ਗੌਰਵ ਅਰੋੜਾ ਜੀ ਵੱਲੋਂ ਕਬੀਰ ਨਗਰ ਗਲੀਆਂ ਦੀ ਉਸਾਰੀ ਕਾਰਜਾਂ ਦਾ...

ਐਡਵੋਕੇਟ ਗੌਰਵ ਅਰੋੜਾ ਜੀ ਵੱਲੋਂ ਕਬੀਰ ਨਗਰ ਗਲੀਆਂ ਦੀ ਉਸਾਰੀ ਕਾਰਜਾਂ ਦਾ ਉਦਘਾਟਨ ਕੀਤਾ ਗਿਆ

153
0

ਐਡਵੋਕੇਟ ਗੌਰਵ ਅਰੋੜਾ ਜੀ ਵੱਲੋਂ ਕਬੀਰ ਨਗਰ ਗਲੀਆਂ ਦੀ ਉਸਾਰੀ ਕਾਰਜਾਂ ਦਾ ਉਦਘਾਟਨ ਕੀਤਾ ਗਿਆ

ਵਿਧਾਨ ਸਭਾ ਹਲਕਾ ਦੱਖਣੀ ਦੇ ਵਾਰਡ ਨੰਬਰ-43 ਅਧੀਨ ਪੈਂਦੇ ਕਬੀਰ ਨਗਰ ‘ਚ 11/5, ਗਲੀਆਂ ਦੇ ਉਸਾਰੀ ਕਾਰਜਾਂ ਦਾ ਉਦਘਾਟਨ ਹਲਕਾ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਜੀ ਦੇ ਦਿਸ਼ਾ ਨਿਰਦੇਸ਼ ਐਡਵੋਕੇਟ ਗੌਰਵ ਅਰੋੜਾ ਜੀ ਵੱਲੋਂ ਆਪ ਪਾਰਟੀ ਟੀਮ ਮੈਂਬਰ ਤੇ ਇਲਾਕਾ ਵਾਸੀਆਂ ਦੀ ਹਾਜ਼ਰੀ ‘ਚ ਕੀਤਾ। ਇਸ ਮੌਕੇ ਤੇ ਸਮਾਜ ਸੇਵਕ ਕਮਲੇਸ਼ ਕੁਮਾਰ ਵੀ ਮੌਜੂਦ ਸੀ।

Report By : Rajiv Kumar / Editor In Chief Crime Trackers 24×7

 

LEAVE A REPLY

Please enter your comment!
Please enter your name here