Home Punjab Patiala ਸਕੂਲ ਖੇਡਾਂ ਪ੍ਰਤਿਯੋਗਿਤਾ ਜੂਡੋ ਖੇਡ ਵਿੱਚ ਸਾਚੀ ਗੋਇਲ ਨੇ ਗੋਲ੍ਡ ਮੈਡਲ ਜਿੱਤ...

ਸਕੂਲ ਖੇਡਾਂ ਪ੍ਰਤਿਯੋਗਿਤਾ ਜੂਡੋ ਖੇਡ ਵਿੱਚ ਸਾਚੀ ਗੋਇਲ ਨੇ ਗੋਲ੍ਡ ਮੈਡਲ ਜਿੱਤ ਕੇ ਪਟਿਆਲੇ ਦਾ ਨਾਮ ਰੋਸ਼ਨ ਕੀਤਾ ।

103
0

ਸਕੂਲ ਖੇਡਾਂ ਪ੍ਰਤਿਯੋਗਿਤਾ ਜੂਡੋ ਖੇਡ ਵਿੱਚ ਸਾਚੀ ਗੋਇਲ ਨੇ ਗੋਲ੍ਡ ਮੈਡਲ ਜਿੱਤ ਕੇ ਪਟਿਆਲੇ ਦਾ ਨਾਮ ਰੋਸ਼ਨ ਕੀਤਾ ।

ਸਾਚੀ ਗੋਇਲ ਨੇ ਕਿਹਾ ਕਿ ਉਹ ਸਕੂਲ ਖੇਡਾਂ ਵਿਚ ਨੈਸ਼ਨਲ ਲੈਵਲ ਜਿੱਤ ਕੇ ਆਪਣੇ ਮਾਂ ਬਾਪ, ਅਤੇ ਆਪਣੇ ਕੋਚ ਸੁਰਜੀਤ ਵਾਲਿਆ,ਦਾ ਨਾਮ ਰੋਸ਼ਨ ਕਰੇਂਗੀ

67th ਨੈਸ਼ਨਲ ਸਕੂਲ ਗੇਮ 2023-24 ਵਿੱਚ ਪਟਿਆਲਾ ਜ਼ਿਲ੍ਹਾ ਸਕੂਲ ਖੇਡਾਂ ਪ੍ਰਤਿਯੋਗਿਤਾ ਜੂਡੋ ਖੇਡ ਵਿੱਚ ਸਾਚੀ ਗੋਇਲ ਨੇ ਗੋਲ੍ਡ ਮੈਡਲ ਜਿੱਤ ਕੇ ਪਟਿਆਲੇ ਦਾ ਨਾਮ ਰੋਸ਼ਨ ਕੀਤਾ । ਇਹ ਟੂਰਨਾਮੈਂਟ 14/09/23 ਨੂੰ ਸਰਕਾਰੀ ਸਕੂਲ ਫੀਲ ਖਾਣਾ ਵਿਖੇ ਕਰਵਾਇਆ ਗਿਆ । DAV Global School ਵਿੱਚ 8th ਕਲਾਸ ਵਿੱਚ ਪੜ੍ਹਨ ਵਾਲੀ 14 ਸਾਲਾਂ ਸਾਚੀ ਗੋਇਲ ਨੇ ਇਸ ਜੂਡੋ ਖੇਡ ਪ੍ਰਤਿਯੋਗਿਤਾ ਵਿੱਚ ਗੋਲ੍ਡ ਮੈਡਲ ਪ੍ਰਾਪਤ ਕੀਤਾ ਸਾਚੀ ਗੋਇਲ ਨੇ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਚੈਂਪੀਅਨ ਵੀ ਰਹੀ ਹੈ ਕ੍ਰਾਈਮ ਟ੍ਰੈਕਰਸ 24×7 ਦੀ ਟੀਮ ਨਾਲ ਗੱਲਬਾਤ ਕਰਦੇ ਸਾਚੀ ਗੋਇਲ ਨੇ ਕਿਹਾ ਕਿ ਉਹ ਸਕੂਲ ਖੇਡਾਂ ਵਿਚ ਨੈਸ਼ਨਲ ਲੈਵਲ ਜਿੱਤ ਕੇ ਆਪਣੇ ਮਾਂ ਬਾਪ, ਅਤੇ ਆਪਣੇ ਕੋਚ ਸੁਰਜੀਤ ਵਾਲਿਆ,ਦਾ ਨਾਮ ਰੋਸ਼ਨ ਕਰੇਂਗੀ ਸਾਚੀ ਨੇ ਆਪਣੀ ਜਿੱਤ ਦਾ ਸ੍ਰਏ ਆਪਣੇ ਕੋਚ ਸੁਰਜੀਤ ਵਾਲਿਆ ਨੂੰ ਦਿੱਤਾ ਤੇ ਨਾਲ ਇਹ ਵੀ ਕਿਹਾ ਕਿ ਉਹ ਆਪਣੇ ਕੋਚ ਅਤੇ ਮਾਤਾ ਪਿਤਾ ਤੋਂ ਬਿਨਾਂ ਕੁਛ ਵੀ ਨਹੀਂ ਸਾਚੀ ਨੇ ਕਿਹਾ ਉਸਦੇ ਪਿਤਾ ਸੀਨੀਅਰ ਐਡਵੋਕੇਟ ਦੇ ਨਾਲ ਇਕ ਸਮਾਜ ਸੇਵਕ ਵੀ ਹਨ ਮੇਰੇ ਪਿਤਾ ਜੀ ਦੇ ਸਮਾਜਿਕ ਕੰਮਾਂ ਕਰਨ ਹੀ ਬਹੁਤ ਸਾਰੇ ਲੋਕਾਂ ਦੀ wishes ਮੇਰੇ ਨਾਲ ਹੈ।

Report By : Rajiv Kumar / Crime Trackers24x7

LEAVE A REPLY

Please enter your comment!
Please enter your name here