ਜੋਇਟ ਫੋਰਮ ਦੇ ਉਲੀਕੇ ਪ੍ਰੋਗਰਾਮ ਤਹਿਤ ਐਕਸੀਅਨ ਜਨਤਾ ਨਗਰ ਨੂੰ ਕਰਮਚਾਰੀ ਦਲ ਵੱਲੋ ਮੰਗ ਪੱਤਰ ਸੋਪਦੇ ਹੋਏ
ਪਿਛਲੇ ਸਮੇਂ ਦੋਰਾਨ ਪਾਵਰ ਕਾਮ ਵਿੱਚ alm CRA 295/19 ਤਹਿਤ ਭਰਤੀ ਕੀਤੇ ਗਏ ਸਨ ਜਿੰਨਾ ਆਪਣਾ ਪਰਖ ਕਾਲ ਦਾ ਤਿੰਨ ਸਾਲ ਦਾ ਸਮਾਂ ਪੁਰਾ ਕਰ ਲਿਆ ਗਿਆ ਪ੍ਰੰਤੂ ਪੁਰੀ ਤਨਖਾਹ ਨਹੀ ਦਿੱਤੀ ਗਈ । ਜਿਸ ਕਾਰਣ ਜੋਇਟ ਫੋਰਮ ਪਿਛਲੇ ਸਮੇਂ ਤੋਂ ਮੁਲਾਜ਼ਮਾਂ ਦੀਆਂ ਮੰਗਾਂ ਲਈ ਸੰਘਰਸ਼ ਕਰ ਰਿਹਾ ਹੈ । ਉਸ ਲੜੀ ਤਹਿਤ ਜਨਤਾ ਦਫ਼ਤਰ ਐਕਸੀਅਨ ਅਮਨਦੀਪ ਸਿੰਘ ਨੂੰ ਕਰਮਚਾਰੀ ਦਲ ਵੱਲੋਂ ਗੁਰਦੀਪ ਬਾਬਾ ਜ਼ੋਨ ਪ੍ਰਧਾਨ ਵੱਲੋਂ ਮੰਗ ਪੱਤਰ ਦਿੱਤਾ ਗਿਆ ਕਿ ਇਹਨਾਂ ਮੁਲਾਜ਼ਮਾਂ ਨੂੰ ਪੁਰੀ ਤਨਖਾਹ ਦਿੱਤੀ ਜਾਵੇ ਇਸ ਸਮੇਂ ਨਾਜ਼ਮ ਸਿੰਘ ਸੀ ਮੀਤ ਪ੍ਰਧਾਨ ਚੇਤਨ ਕੁਮਾਰ ਵੈਸਟ ਸਰਕਲ ਪ੍ਰਧਾਨ ਅਦਿੱਤਯ ਪ੍ਰਤਾਪ ਵਿੱਤ ਸਕੱਤਰ ਜ਼ੋਨ ਵਿਜੇ ਕੁਮਾਰ ਰਵਜੋਤ ਸਿੰਘ ਰਵਿੰਦਰ ਸਿੰਘ ਹਰਸਿਮਰਨ ਸਿੰਘ ਸ਼ਮਸ਼ੇਰ ਸਿੰਘ ਚੰਨਪ੍ਰੀਤ ਸਿੰਘ ਹਾਜ਼ਰ ਸਨ
![]()
![]()