Home Election BLO Mandeep Kaur ਲੁਧਿਆਣਾ ਦੇ 161 ਨੰਬਰ ਬੂਥ ਦੀ ਬੀ.ਐਲ.ਓ. ਮਨਦੀਪ ਕੌਰ ਵੱਲੋਂ ਗੁਰਪਾਲ ਨਗਰ...

ਲੁਧਿਆਣਾ ਦੇ 161 ਨੰਬਰ ਬੂਥ ਦੀ ਬੀ.ਐਲ.ਓ. ਮਨਦੀਪ ਕੌਰ ਵੱਲੋਂ ਗੁਰਪਾਲ ਨਗਰ ਮੁਹੱਲੇ ਘਰ-ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਦੀ ਤਸਦੀਕ ਅਤੇ ਮੈਪਿੰਗ ਦਾ ਕੰਮ ਕੀਤਾ ਜਾ ਰਿਹਾ ਹੈ।

20
0

ਲੁਧਿਆਣਾ ਦੇ 161 ਨੰਬਰ ਬੂਥ ਦੀ ਬੀ.ਐਲ.ਓ. ਮਨਦੀਪ ਕੌਰ ਵੱਲੋਂ ਗੁਰਪਾਲ ਨਗਰ ਮੁਹੱਲੇ ਘਰ-ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਦੀ ਤਸਦੀਕ ਅਤੇ ਮੈਪਿੰਗ ਦਾ ਕੰਮ ਕੀਤਾ ਜਾ ਰਿਹਾ ਹੈ।

 

ਲੁਧਿਆਣਾ (ਬਿਊਰੋ ਰਿਪੋਰਟ): ਭਾਰਤ ਚੋਣ ਕਮਿਸ਼ਨ ਦੀ ‘SIR’ ਮੁਹਿੰਮ ਤਹਿਤ ਲੁਧਿਆਣਾ ਦੇ 161 ਨੰਬਰ ਬੂਥ ਦੀ ਬੀ.ਐਲ.ਓ. ਮਨਦੀਪ ਕੌਰ ਵੱਲੋਂ ਗੁਰਪਾਲ ਨਗਰ ਮੁਹੱਲੇ ਘਰ-ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਦੀ ਤਸਦੀਕ ਅਤੇ ਮੈਪਿੰਗ ਦਾ ਕੰਮ ਕੀਤਾ ਜਾ ਰਿਹਾ ਹੈ।

ਇਸ ਮੁਹਿੰਮ ਦੌਰਾਨ ਉਨ੍ਹਾਂ ਦੇ ਨਾਲ BLO- ਸਹਿਜੋਗੀ ਜੋਤੀ ਮੈਡਮ, BLO-2 ਪਲਵਿੰਦਰ ਸਿੰਘ ਅਤੇ ਸੰਜੇ ਸ਼ਰਮਾ ਵੀ ਮੌਜੂਦ ਰਹੇ ਅਤੇ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਆਪਣਾ ਸਹਿਯੋਗ ਦਿੱਤਾ।

ਇਸ ਮੌਕੇ ਬੀ.ਐਲ.ਓ. ਮਨਦੀਪ ਕੌਰ ਨੇ ਕਿਹਾ ਕਿ ਸਹੀ, ਪਾਰਦਰਸ਼ੀ ਅਤੇ ਅੱਪਡੇਟ ਵੋਟਰ ਰਿਕਾਰਡ ਤਿਆਰ ਕਰਨ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਪੂਰਾ ਸਹਿਯੋਗ ਦੇਣ ਅਤੇ ਲੋੜੀਂਦੀ ਜਾਣਕਾਰੀ ਸਹੀ ਢੰਗ ਨਾਲ ਉਪਲਬਧ ਕਰਵਾਉਣ, ਤਾਂ ਜੋ ਵੋਟਰ ਸੂਚੀਆਂ ਨੂੰ ਹੋਰ ਸਹੀ, ਪਾਰਦਰਸ਼ੀ ਅਤੇ ਭਰੋਸੇਯੋਗ ਬਣਾਇਆ ਜਾ ਸਕੇ।

LEAVE A REPLY

Please enter your comment!
Please enter your name here