Home Punjab Ludhiana ਰਿਟੇਲ ਕੈਮਿਸਟ ਵੈਲਫੇਅਰ ਸੁਸਾਇਟੀ ਟਿੱਬਾ ਰੋਡ ਵੱਲੋਂ ਹਰ ਮਹੀਨੇ ਲੋੜਵੰਦਾ ਨੂੰ ਰਾਸ਼ਨ...

ਰਿਟੇਲ ਕੈਮਿਸਟ ਵੈਲਫੇਅਰ ਸੁਸਾਇਟੀ ਟਿੱਬਾ ਰੋਡ ਵੱਲੋਂ ਹਰ ਮਹੀਨੇ ਲੋੜਵੰਦਾ ਨੂੰ ਰਾਸ਼ਨ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਗਈ ।

152
0

ਰਿਟੇਲ ਕੈਮਿਸਟ ਵੈਲਫੇਅਰ ਸੁਸਾਇਟੀ ਟਿੱਬਾ ਰੋਡ ਵੱਲੋਂ ਹਰ ਮਹੀਨੇ ਲੋੜਵੰਦਾ ਨੂੰ ਰਾਸ਼ਨ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਗਈ ।

ਰਿਟੇਲ ਕੈਮਿਸਟ ਵੈਲਫੇਅਰ ਸੁਸਾਇਟੀ ਟਿੱਬਾ ਰੋਡ ਵੱਲੋਂ ਹਰ ਮਹੀਨੇ ਲੋੜਵੰਦਾ ਨੂੰ ਰਾਸ਼ਨ ਦੇਣਾ ਸ਼ੁਰੂ ਕੀਤਾ ਗਿਆ ਹੈ, ਜਿਸ ਦੀ ਸ਼ੁਰੂਆਤ ਅਗਸਤ ਮਹੀਨੇ ਤੋਂ ਕੀਤੀ ਗਈ ਹੈ, ਜੋ ਕਿ ਮਿਤੀ 20/08/23 ਨੂੰ ਪੰਜ ਲੋੜਵੰਦਾਂ ਨੂੰ ਉਨ੍ਹਾਂ ਦੇ ਘਰ ਰਾਸ਼ਨ ਪਹੁੰਚਾਇਆ ਗਿਆ।
ਇਹ ਸਾਰਾ ਉਪਰਾਲਾ ਟਿੱਬਾ ਰੋਡ ਦੇ ਕੈਮਿਸਟਾਂ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਜਨਰਲ ਸੈਕਟਰ ਉੱਤਰੀ ਜ਼ੋਨ ਅਸ਼ੋਕ ਸੈਣੀ EC ਮੈਂਬਰ
ਘਨਸ਼ਿਆਮ ਗੋਇਲ, ਦਲਬੀਰ ਸਿੰਘ ਮੈਂਬਰ
ਅਮਨਦੀਪ ਸਿੰਘ, ਗੁਰਵਿੰਦਰ ਸਿੰਘ ਮੌਜੂਦ ਰਹੇ

LEAVE A REPLY

Please enter your comment!
Please enter your name here